menu-iconlogo
huatong
huatong
歌词
作品
ਨਸ਼ਿਆਂ ਦੇ ਵਿਚ ਪੈਗ ਆਏ ਗੱਬਰੂ ਜਦ ਸੁਣਿਆ ਚੱਲ ਨਾ ਹੋਏ

ਮਰ ਜੇ ਸ਼ਾਲਾ ਉਮਰ ਨਾ ਪੋਗੇ ਜਿਸ ਨੇ ਬੀਜ ਨਸ਼ੇ ਦਾ ਬੋਇਆ

ਲੱਗ ਗੈਂਟ ਆਜ਼ਾਰ ਪੰਜਾਬ ਮੇਰੇ ਨੂੰ ਦੁੱਖ ਜਾਂਦਾਂ ਨੀ ਲਕੋਯਾ

ਲਾਲ ਅਠੋਲੀ ਵਾਲਾ ਸੁਣ ਕੇ ਹਾਏ ਵਿਚ ਪ੍ਰਦੇਸਾਂ ਰੋਇਆ

ਹਾਏ ਵਿਚ ਪ੍ਰਦੇਸਾਂ ਰੋਇਆ

ਮੋਮੀ ਸ਼ੇਰ ਕਦੇ ਨਾ ਡਾਹਰਦੇ ਮਹਿਕਾਂ ਆਉਂਦੀਆਂ ਨਾ ਕਾਗਜੀ ਗੁੱਲਾਬ ਚੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ੇ ਨਾ ਜੇ ਪੰਜਾਬ ਚੋਂ ਜੇ ਬੰਦ ਹੋਣਗੇ

ਵੈਰੀਆਂ ਦੇ ਹੋਂਸਲੇ ਬੁਲੰਦ ਹੋਣ ਗੇ

ਨਸ਼ੇ ਨਾ ਜੇ ਪੰਜਾਬ ਚੋਂ ਜੇ ਬੰਦ ਹੋਣਗੇ

ਵੈਰੀਆਂ ਦੇ ਹੋਂਸਲੇ ਬੁਲੰਦ ਹੋਣ ਗੇ

ਮਛੀ ਗੰਦਾ ਕਰੇ ਜਿਹੜੇ ਪਾਣੀ ਨੂੰ

ਮਛੀ ਗੰਦਾ ਕਰੇ ਜਿਹੜੇ ਪਾਣੀ ਨੂੰ

ਸੁੱਟ ਦਿਓ ਕੱਢ ਕੇ ਤਾਲਾਬ ਚੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਚਿੱਟਾ ਤੇ ਸਮੈਕ ਧਾਰਾ ਧਾਰ ਵਿਕਦਾ

ਪੱਟ ਦਿੰਦਾ ਘਰ ਪੁੱਤ ਪਿੰਡਾਂ ਜਿਸਦਾ

ਚਿੱਟਾ ਤੇ ਸਮੈਕ ਧਾਰਾ ਧਾਰ ਵਿਕਦਾ

ਪੱਟ ਦਿੰਦਾ ਘਰ ਪੁੱਤ ਪਿੰਡਾਂ ਜਿਸਦਾ

ਹੁੰਦੀ ਸਪਲੀ ਕਹਿੰਦੇ ਜੋਰਾ ਤੇ

ਹੁੰਦੀ ਸਪਲੀ ਕਹਿੰਦੇ ਜੋਰਾ ਤੇ

ਪੱਤਾ ਕਰੋ ਤੁਸੀ ਦੜੋ ਨਾ ਜਵਾਬ ਤੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਝੂਠ ਨਾ ਅਠੋਲੀ ਵਾਲਾ ਲਾਲ ਕਹਿੰਦਾ ਏ

ਛੇਵਾਂ ਦਰਿਆ ਨਸ਼ਿਆਂ ਦਾ ਵਹਿੰਦਾ ਏ

ਝੂਠ ਨਾ ਅਠੋਲੀ ਵਾਲਾ ਲਾਲ ਕਹਿੰਦਾ ਏ

ਛੇਵਾਂ ਦਰਿਆ ਨਸ਼ਿਆਂ ਦਾ ਵਹਿੰਦਾ ਏ

ਜਾਗੋ ਜੱਗ ਜਾਗੇ ਬੰਨੇ ਲਾ ਦਿਓ

ਜਾਗੋ ਜੱਗ ਜਾਗੇ ਬੰਨੇ ਲਾ ਦਿਓ

ਤੰਗ ਆ ਗਏ ਅਸੀਂ ਲਾਰਿਆ ਦੇ ਖੁਆਬ ਤੋਂ

ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ਿਆਂ ਨੂੰ ਨਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

ਨਸ਼ਿਆਂ ਨੂੰ ਨਥ ਪਾ ਲਵੋ ਹਾਕਮਓ

ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ

更多Soni Pabla/Sukshinder Shinda热歌

查看全部logo