menu-iconlogo
huatong
huatong
avatar

ARMED

SUKHA/ProdGKhuatong
progresosfczavalahuatong
歌词
作品
ਓ ਜਾ ਕੇ ਪੁੱਛ ਲਈ ਕਚਹਿਰੀਆਂ ਕੀ ਥਾਣੇ ਨੀ

ਓ ਟੌਰ ਮਿੱਤਰਾਂ ਦੀ ਕੱਲਾ ਕੱਲਾ ਜਾਣੇ ਨੀ

ਓ ਰਹਿੰਦਾ ਡੱਬ 'ਚ ਰਕਾਨੇ tool ਮੌਤ ਦਾ

ਓ ਬਹਿ ਜਾ ਗੱਡੀ ਵਿੱਚ, ਦੇਖੂੰ ਕਿਹੜਾ ਰੋਕਦਾ

ਓ ਤਾੜ ਤਾੜ ਦੇਖੀਂ ਚੱਲਣੇ ਆ fire ਨੀ

ਨੀ ਬਿੱਲੋ ਤੇਰੇ ਸ਼ਹਿਰ ਨੀ ਲਿਆ ਦਊ ਜੱਟ ਨ੍ਹੇਰੀਆਂ

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ

(ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ")

(ਜੱਟ ਦੱਬਦਾ ਨਾ, ਗੱਲਾਂ ਕਰੇ)

ਓ ਖੰਡਾ ਲਿਸ਼ਕਦਾ ਰਹਿੰਦਾ back seat ਤੇ

ਓ ਜਾ ਕੇ ਕਾਰਨਾਮੇ ਪੁੱਛੀਂ ਨੀ Steeles ਤੇ

ਜੇ ਤੇਰੇ ਹੁਸਨ ਤੇ TikTok ਹਿੱਲਦਾ

ਓ ਬੰਦੇ ਕੁੱਟ ਕੁੱਟ ਪਾਵਾਂ ਮੈਂ ਵੀ Reels ਤੇ

ਓ ਯਾਰ ਖੜਦੇ ਆ ਮਿੱਤਰਾਂ ਦੇ scene ਤੇ ਨੀ

ਵੈਰ ਨੇ repeat ਤੇ ਨੀ, ਖੁੱਲ੍ਹੀਆਂ ਦਲੇਰੀਆਂ

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ (ਦਬਦਾ ਨਾ)

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ

(ਬੱਸ ਇੱਕ ਵਾਰੀ)

(ਜੱਟ ਦੱਬਦਾ ਨਾ)

ਓ ਬਹਿ ਕੇ net back ਕਰਦੇ ਸੀ chat ਤੇ

ਓ ਸਾਲ਼ੇ ਕੱਲ੍ਹ ਹੀ ਰਕਾਨੇ ਨੀ ਮੈਂ ਫੈਂਟ ਤੇ

ਫੇਰ ਪੈ ਗਈਆਂ Snap ਤੇ story'an

ਮੋਰ ਬੱਲੀਏ ਬਣਾ ਕੇ gang'an ਤੋਰੀਆਂ

ਹੋ ਗਈ viral clip ਨਾਲ਼ ਲੱਗਿਆ ਸੀ hip

ਕੱਢ ਹਵਾ 'ਚ ਚਲਾਈਆਂ ਜਦ ਗੋਲ਼ੀਆਂ

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ, ਗੱਲਾਂ ਕਰੇ (ਗੱਲਾਂ ਕਰੇ)

ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ"

ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ

(ਗਲਾਂ ਕਰੇ)

(ਗਲਾਂ ਕਰੇ)

(ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ")

更多SUKHA/ProdGK热歌

查看全部logo