menu-iconlogo
huatong
huatong
歌词
作品
ਨੀ ਏਕ ਮੇਰੀ ਅੱਖ ਕਾਸ਼ਨੀ

ਨੀ ਏਕ ਮੇਰੀ ਅੱਖ ਕਾਸ਼ਨੀ

ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ

ਸ਼ੀਸ਼ੇ ਨੂੰ ਤਰੇਰ ਪੈ ਗਈ

ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ

ਨੀ ਏਕ ਮੇਰੀ ਅੱਖ ਕਾਸ਼ਨੀ

ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕੜ ਤੋ ਕਾਲੀ

ਗੱਲੇ ਕਥੇ ਵੀਰ ਭੁਨ੍ਨ੍ਦਿ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ

ਨੀ ਕਿਹ੍ੜਾ ਓਸ ਚੰਦਰੀ ਦਾ

ਨੀ ਕਿਹ੍ੜਾ ਓਸ ਚੰਦਰੀ ਦਾ

ਨੀ ਮੈਂ ਲਾਚਿਆ ਦਾ ਬਾਗ ਉਜਾਡੇਯਾ

ਨੀ ਏਕ ਮੇਰੀ ਅੱਖ ਕਾਸ਼ਨੀ

ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ

ਏਕ ਮੇਰੀ ਅੱਖ ਕਾਸ਼ਨੀ

ਦੂਜਾ ਮੇਰਾ ਦੇਓਰ ਨਿਕ੍ਡਾ

ਦੂਜਾ ਮੇਰਾ ਦੇਓਰ ਨਿਕ੍ਡਾ

ਭੈਡਾ ਗੋਰਿਯਾ ਰੰਣਾ ਦਾ ਸ਼ੌਂਕੀ..

ਢੂਕ ਢੂਕ ਨੇਡੇ ਬੈਠਦਾ

ਰਖ ਸਾਹਮਣੇ ਰੰਗੀਨੀ ਚੌਂਕੀ..

ਨੀ ਏਸੇ ਗੱਲ ਤੋ ਡਰਦੀ... ਨੀ ਏਸੀ ਗੱਲ ਤੋ ਡਰਦੀ

ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ

ਨੀ ਏਕ ਮੇਰੀ ਅੱਖ ਕਾਸ਼ਨੀ

ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ

ਏਕ ਮੇਰੀ ਅੱਖ ਕਾਸ਼ਨੀ

ਤੀਜਾ ਮੇਰਾ ਕੰਠ ਨੀ ਜੀਵੇ

ਤੀਜਾ ਮੇਰਾ ਕਨ੍ਥ ਨੀ ਜੀਵੇ ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ

ਫਿੱਕਦੇ ਸੰਧੂਰੀ ਰੰਗ ਦਾ

ਓਹਦੇ ਨੈਨਾ ਚ ਗੁਲਾਬੀ ਡੋਰਾ...

ਨੀ ਇਕੋ ਗਲ ਮਾਡੀ ਓਸਦੀ...

ਨੀ ਇਕੋ ਗਲ ਮਾਡੀ ਓਸਦੀ...

ਲਾਯੀ ਲੱਗ ਨੂ ਹੈ ਮਾ ਨੇ ਵਿਗਾਡੇਯਾ

ਨੀ ਏਕ ਮੇਰੀ ਅੱਖ ਕਾਸ਼ਨੀ

ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ

ਸ਼ੀਸ਼ੇ 'ਚ ਤਰੇਰ ਪੈ ਗਈ

ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ

ਨੀ ਏਕ ਮੇਰੀ ਅੱਖ ਕਾਸ਼ਨੀ

更多Surinder Kaur/Asa Singh Mastana/Hazara Singh Ramta热歌

查看全部logo