menu-iconlogo
huatong
huatong
avatar

Layeeah

The Prophechuatong
raina1068huatong
歌词
作品
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ

ਪੁੱਛ ਯਾਰ ਨੂੰ ਹਾਲ ਯਾਰ ਦਾ

ਜੱਦ ਨਿੱਕਲੀ ਰਕਾਨੇ ਬਣ ਕੇ

ਤੇਰੇ ਨਾਲ ਨੀ ਦਿਲ ਲਾਉਣ ਨੂੰ

ਮੁੰਡੇ ਫਿਰਦੇ ਬਹਾਨੇ ਲੱਭਦੇ

ਜੱਦ ਦੇਖਾਂ ਮੈਂ ਬਲੌਰੀ ਅੱਖੀਆਂ

ਜਾਨ ਤੈਨੂੰ ਦੇਣ ਨੂੰ ਫਿਰਾਂ

ਹੁਣ ਨਜ਼ਰਾਂ ਤੇਰੇ ਤੇ ਰੱਖੀਆਂ

ਤੈਨੂੰ ਹਿਕ ਨਾਲ ਲਾਉਣ ਨੂੰ ਫਿਰਾਂ

ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ

ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ

ਹੁਣ ਲਾਰੇ-ਲੱਪੇ ਛੱਡ ਦੇ ਤੂੰ

ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ

ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ

ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)

ਨੀ ਮੈਂ ਤੇਰੇ ਨਾਲ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ

ਨੀ ਸਾਰਿਆਂ ਤੋਂ ਵੱਖਰੀ ਤੂੰ

ਨੀ ਅੱਖਾਂ ਨਾਲ ਠੱਗਦੀ ਤੂੰ

ਨੀ ਲੁੱਟ ਲਿਆ ਚੈਨ ਮੇਰਾ

ਜਾਦੂ ਜਿਹਾ ਕਰ ਗਈ ਤੂੰ

ਬਿੱਲੋ ਤਿੱਖੀਆਂ ਨੇ THAAD ਜਹੀਆਂ ਅੱਖੀਆਂ

THAAD ਮਿੱਤਰਾਂ ਦੇ ਸੀਨੇ ਵਿੱਚ ਲੱਗੀਆਂ

ਸਾਰੇ ਸ਼ਹਿਰ ਵਿੱਚ ਚੱਲੇ ਤੇਰਾ ਨਾਂ ਨੀ

ਤੈਨੂੰ ਲੱਭਿਆ ਮੈਂ ਦੱਸ ਕਿਹੜੀ ਥਾਂ ਨੀ

ਨੀ ਮੈਂ ਹਵਾ ਵਿੱਚ ਉੱਡਦਾ ਫਿਰਾਂ

ਹੋ ਜਾਵਾਂ ਜੇ ਕਿੱਤੇ ਤੇਰੀ ਹਾਂ

ਹੁਣ ਸੋਹਣੀਏ ਤੂੰ ਅੱਤ ਨਾ ਕਰਾ

ਮੁੰਡਾ ਤੇਰੇ ਪਿੱਛੇ ਲੁੱਟਿਆ ਪਿਆ

ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ

ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ

ਹੁਣ ਲਾਰੇ-ਲੱਪੇ ਛੱਡ ਦੇ ਤੂੰ

ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ

ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ

ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)

ਨੀ ਮੈਂ ਤੇਰੇ ਨਾਲ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ

ਨੀ ਜਾਨ ਤੇਰੇ ਤੇ ਫ਼ਿਦਾ

ਮੈਂ ਰਹਿਣਾ ਨਹੀਂ ਤੇਰੇ ਤੋਂ ਬਿਨਾ

ਬਣਾ ਨਾ ਤੂੰ ਬਾਤਾਂ "ਦੇਖ ਸਾਹਮਣੇ ਯਾਰ ਖੜ੍ਹਾ"

ਨੀ ਚੜ੍ਹਦੀ ਜਵਾਨੀ ਨੇ, ਨੀ ਤੌਰ ਸੁਲਤਾਨੀ ਨੇ

ਨੀ ਮੁੰਡਿਆਂ ਨੂੰ ਮਾਰ ਸੁੱਟਿਆ, ਨੀ ਤੇਰੀ ਅੱਖ ਦੀ ਸ਼ਤਾਨੀ ਨੇ

ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ

ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ

ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)

ਨੀ ਮੈਂ ਤੇਰੇ ਨਾਲ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ

ਮੈਂ ਤੇਰੇ ਨਾਲ ਲਾਈਆਂ, ਤੂੰ ਮੇਰੇ ਨਾਲ ਲਾ

ਲਾਈਆਂ-ਲਾਈਆਂ (ਤੂੰ ਮੇਰੇ ਨਾਲ ਲਾ)

(ਤੂੰ ਮੇਰੇ ਨਾਲ ਲਾ)

ਨੀ ਮੈਂ ਤੇਰੇ ਨਾਲ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ

更多The Prophec热歌

查看全部logo

猜你喜欢

Layeeah The Prophec - 歌词和翻唱