menu-iconlogo
huatong
huatong
avatar

Love Like Me (Slowed + Reverb)

Amit Malsarhuatong
simonsmrhuatong
歌詞
作品
ਜਦੋਂ ਕੋਈ ਹਿੱਕ ਨਾਲ ਲਾਉ ਸੋਹਣੀਏ

ਤੈਨੂੰ ਪੱਕਾ ਚੇਤਾ ਮੇਰਾ ਆਉ ਸੋਹਣੀਏ

ਗੋਰੇ ਗਲ ਨੂੰ ਜੋ ਲੈ ਕੇ ਦਿੱਤੇ ਚਾਵਾਂ ਨਾ ਤਵੀਤ

ਕੋਈ ਜ਼ੁਲਫਾ ਹਟਾ ਕੇ ਗਲੋਂ ਲਾਉ ਸੋਹਣੀਏ

ਮੇਰਾ ਪਉਗਾ ਭੁਲੇਖਾ ਵਾਰ ਵਾਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਨੀ

ਦੱਸੀ ਜੇ ਕੋਈ ਕਰੇ ਨੀ

ਮੇਰੇ ਬਾਰੇ ਤਾਂ ਜ਼ਰੂਰ ਓਹਨੂੰ ਦੱਸੇਂ ਗੀ

ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ

ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ

ਮੇਰੇ ਬਾਰੇ ਤਾਂ ਜ਼ਰੂਰ ਓਹਨੂੰ ਦੱਸੇ ਗੀ

ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ

ਓਹਨੇ ਤੈਨੂੰ ਖਾਸ ਕਦੇ ਚਾਹੁਣਾ ਨਹੀਂ

ਵਾਦਾ ਤੇਰੇ ਨਾਲ ਮੈਂ ਵੀ ਮੁੜ ਆਉਣਾ ਨਹੀਂ

ਹੋ ਝੱਟ ਲੱਭ ਜਾਂਦੇ ਅੱਜ ਕੱਲ ਯਾਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਚ ਨੀ

ਦੱਸੀ ਜੇ ਕੋਈ ਕਰੇ ਚ ਨੀ

ਦੱਸੀ ਜੇ ਕੋਈ ਕਰੇ ਚ ਨੀ

ਖੇਡਾ ਜਜ਼ਬਾਤਾਂ ਨਾਲ ਆਮ ਜਿਹੀਆਂ ਗੱਲਾਂ ਨੇ

ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ

ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ

ਖੇਡਾ ਜਜ਼ਬਾਤਾਂ ਨਾਲ ਆਮ ਜਿਹੀਆਂ ਗੱਲਾਂ ਨੇ

ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ

ਜਿੰਦ ਲੇਖੇ ਲਾਈ ਭੋਰਾ ਕੀਤਾ ਨਾ ਲਿਹਾਜ

ਹਾਏ ਰੱਖੀ ਨਾ ਰਕਾਨੇ ਹੁਣ ਢਿੱਲੋਂ ਕੋਲੋ ਆਸ

ਹੋ ਤੇਰਾ ਸਰਦਾ ਅਸੀ ਵੀ ਲਾ ਗੇ ਸਾਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਨੀ

ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ

ਦੱਸੀ ਜੇ ਕੋਈ ਕਰੇ ਨੀ

ਦੱਸੀ ਜੇ ਕੋਈ ਕਰੇ ਨੀ

ਦੱਸੀ ਜੇ ਕੋਈ ਕਰੇ ਨੀ

Gur sidhu music

更多Amit Malsar熱歌

查看全部logo