menu-iconlogo
huatong
huatong
avatar

Moon Rise

Amit Malsarhuatong
renku455huatong
歌詞
作品
ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ

ਤੂ ਕਢ ਲਿਯਾ ਜਾਣਾ ਨੀ ਤੇਰੇ ਬਿਨਾ ਅਸਾਂ ਮਰ ਜਾਣਾ

ਓ ਦਿਲ ਤੋਡ਼ੇ ਨੇ ਕਿੰਨੇ

ਸਾਡਾ ਵੀ ਤੋਡ਼ਕੇ ਕੇ ਜਾ

ਚਲ ਇਸੇ ਬਹਾਨੇ ਨੀ

ਕਰ ਲੇਨਾ ਪੂਰਾ ਚਾਹ

ਹਾਏ ਦਰਦ ਵਿਛਹੋਡੇ ਨੇ

ਮੈਨੂ ਅੰਦਰੋਂ ਹੀ ਖਾ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ ਨੀ ਤੇਰੇ ਬਿਨਾ ਅਸਾਂ ਮਰ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ

ਓ ਜਿਵੇਈਂ ਅੰਬਰਾਂ ਦੇ ਵਿਚ ਤਾਰੇ ਨੀ ਸਾਰੇ ਤੇਰੇ ਝੋਲੀ ਤਾਰੇ ਨੇ

ਮੈਂ ਤਾਂ ਚੰਨ ਨੂ ਥੱਲੇ ਲਾ ਦੇਣਾ

ਹਾਏ ਆਸ਼ਿਕ਼ ਤੇਰੇ ਸਾਰੇ ਨੇ

ਤੂ ਇਕ ਵਾਰੀ ਹੱਸ ਤਾਂ ਦੇ

ਮੇਰੇਯਾ ਦੁਖਾਂ ਨੇ ਮੁੱਕ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ ਨੀ ਤੇਰੇ ਬਿਨਾ ਅਸਾਂ ਮਰ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ

ਓ ਕਿਸੇ ਚਂਗੀ ਕ਼ਿਸਮਤ ਵਾਲੇ ਦੀ

ਕ਼ਿਸਮਤ ਦੇ ਵਿਚ ਤੂ ਹੋਵੇਂ ਗੀ

ਓ ਯਾਦ ਵੀ ਕੇਸੀ ਯਾਦ ਹੋਊ

ਜਿਸ ਯਾਦ ਦੇ ਵਿਚ ਤੂ ਖੋਵੇਗੀ

ਓ ਕਿਸੇ ਚਂਗੀ ਕ਼ਿਸਮਤ ਵਾਲੇ ਦੀ

ਕ਼ਿਸਮਤ ਦੇ ਵਿਚ ਤੂ ਹੋਵੇਂਗੀ

ਓ ਯਾਦ ਵੀ ਕੇਸੀ ਯਾਦ ਹੋਊ

ਜਿਸ ਯਾਦ ਦੇ ਵਿਚ ਤੂ ਖੋਵੇਗੀ

ਤੂ ਜਦੋਂ ਜਦੋਂ ਸ਼ਰਮਾਏ

ਕਿੰਨੀਯਾ ਮੁੱਕ ਦਿਆ ਨੇ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ ਨੀ ਤੇਰੇ ਬਿਨਾ ਅਸਾਂ ਮਰ ਜਾਣਾ

ਪੈ ਗਯੀ ਸ਼ਾਮਾਂ ਨੀ ਹੁੰਨ ਯਾਦ ਤੇਰੀ ਨੇ ਆ ਜਾਣਾ

ਤੂ ਕਢ ਲਿਯਾ ਜਾਣਾ

更多Amit Malsar熱歌

查看全部logo