ऐसी मरनी जो मरे
बहुरी ना मरना होए
कबीरा मरता मरता जग मूआ
मर भी ना जाने कोए
ਕਿਯਾ ਜਾਨੇ ਕਿਵੇਂ ਮਰਾਂਗੇ
ਕੈਸਾ ਮਰਨਾ ਹੋਏ
ਜੇ ਕੱਰ ਸਾਹਿਬ ਮਨਹੂ ਨਾ ਵਿਸਰੇ
ਤਾਂ ਸਹਿਲ ਮਰਨਾ ਹੋਏ
ਤਾਂ ਸਹਿਲ ਮਰਨਾ
ਮਰਨਾ
ਮਰਨਾ ਹੋਏ
ਕਿੱਥੇ ਤੁਰਦਾ ਲੱਭਦਾ ਫਿਰਦਾ
ਸਾਯਾ ਨਾਲ ਸਾਹਿਬ ਦਾ
ਜੀਣ ਤੋ ਪਹਿਲੇ ਮੁਕਦਾ ਕਿਉਂ ਵੇ
ਜੁੜਣ ਤੋ ਜ਼ਿਆਦਾ ਟੁੱਟਦਾ
ਹਰ ਧੁਨ ਗਾਓ ਨਿਰਗੁਣ ਨਿਰਭਉ
ਹਰ ਧੁਨ ਸੁਣ ਨਿਰਗੁਣ ਨਿਰਵੈਰ
ਹਰ ਧੁਨ ਗਾਓ ਨਿਰਗੁਣ ਨਿਰਭਉ
ਹਰ ਧੁਨ ਸੁਣ ਨਿਰਗੁਣ ਨਿਰਵੈਰ
ਪੈਰ ਲੱਮੇ ਨਿੱਕੀ ਚਾਦਰਾਂ
ਕਫ਼ਨ ਨੇ ਪੂਰਾ ਢਕਣਾ
ਜੋ ਵੀ ਖਾਇਆ ਵੋ ਥਾ ਅਪਣਾ
ਬਾਕੀ ਤਾਂ ਅਹਿਮਦ ਸ਼ਾਹ ਦਾ
ਸੁਫ਼ਨੇ ਤੁ ਝੂਠੇ ਚੱਖਦਾ ਫਿਰਦਾ
ਸ਼ਹਿਦ ਵੀ ਖੱਟਾ ਲਗਦਾ
ਜੀਣ ਤੋ ਪਹਿਲੇ ਮੁਕਦਾ ਕਿਉਂ ਵੇ
ਜੁੜਣ ਤੋ ਜ਼ਿਆਦਾ ਟੁੱਟਦਾ
ਹਰ ਧੁਨ ਗਾਓ ਨਿਰਗੁਣ ਨਿਰਭਉ
ਹਰ ਧੁਨ ਸੁਣ ਨਿਰਗੁਣ ਨਿਰਵੈਰ
ਹਰ ਧੁਨ ਗਾਓ ਨਿਰਗੁਣ ਨਿਰਭਉ
ਹਰ ਧੁਨ ਸੁਣ ਨਿਰਗੁਣ ਨਿਰਵੈਰ
ਆ
ਨਿਰਗੁਣ
ਹਰ ਧੁਨ ਗਾਓ
ਹਰ ਧੁਨ ਸੁਣ ਨਿਰਗੁਣ
ਹਰ ਧੁਨ ਸੁਣ ਨਿਰਗੁਣ ਨਿਰਭਉ
ਆ