menu-iconlogo
logo

Gusse Gile

logo
歌詞
ਆਪਾ ਦੋਵੇਂ ਰੁਸ ਬੈਹ ਜਾਈਏ

ਇਹ ਗੱਲ ਠੀਕ ਨਹੀਂ

ਗੱਲ ਕੀਤੀ ਨੂੰ ਵੀ ਹੋ ਗਏ

ਪੂਰੇ ਤਿੰਨ Week ਨੀਂ

ਰੁਕੇ ਰੁਕੇ ਜੇਹ ਅੱਜਕਲ

ਮੈਨੂੰ ਸਾਹ ਜੇਹ ਲੱਗਦੇ ਨੇ

ਤਾਰੇ ਵੀ ਮੇਰੇ ਤੋ

ਮੁਖ ਘੁਮਾ ਗਏ ਲੱਗਦੇ ਨੇ

ਸਾਨੂੰ ਕੱਠੇਯਾ ਨੂੰ ਦੇਖ ਜੇੜ੍ਹੇ

ਹੱਸ ਪੈਂਦੇ ਸੀ

ਕੌਣ ਚੂਮੂ ਗਾ ਗੁਲਾਬ

ਬਾਗ਼ੀ ਖਿਲੇਆ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਹਾਏ ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

ਜਿੰਨੀ ਵਾਰ ਮੇਰਾ

ਤੇਰਾ ਨਾ ਖ਼ਿਆਲ ਜੁੜਿਆ

ਤੇਰੇ ਘਰ ਕੋਲ ਆਕੇ

ਉਨ੍ਹੀ ਵਾਰ ਮੁੜਿਆ

ਕਿਸੇ ਭਲੇ ਬੰਦੇ ਕੋਲੋਂ

ਇਕ ਗੱਲ ਸਿੱਖੀ ਮੈਂ

ਦਿਲ ਟੁਟਿਆ ਸੀ ਜਿੰਦ੍ਹਾ

ਮੁੜਕੇ ਨੀਂ ਜੁੜਿਆ

ਸੀਨੇਂ ਦੇ ਨਾਲ ਲਾਕੇ ਸੋਵਾ

ਤੇਰੀਆਂ ਚੀਜ਼ਾ ਨੂੰ

ਹੋਲੀ ਹੋਲੀ ਸਿੱਖ ਦਾ ਜਾਵਾਂ

ਇਸ਼ਕ ਤਮੀਜ਼ਾਂ ਨੂੰ

ਇਕ ਚੁਟਕੀ ਦੇ ਵਿਚ ਨੀਂ

ਮੈਂ ਸਾਫ ਕਰਦਾ

ਮਿਲੇ ਇਸ਼ਕ ਚ ਜੇੜ੍ਹੇ ਦੁੱਖੀ

ਸਿਲੇਆ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਹਾਏ ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

ਚੱਲ ਛੱਡ ਸੱਜਣਾ ਹੁਣ ਰਹਿਣ ਦੇ

ਮੁਰਝਾਇਆ ਚੇਹਰਾ ਚੰਗਾ ਨਹੀਂ ਲੱਗਦਾ

ਤੇਰੀ ਬੁਕਲ ਦੇ ਵਿਚ ਮੈਨੂੰ ਬੈਹਣ ਦੇ

ਆਹ ਰੁਸਣਾ ਤੇਰਾ ਚੰਗਾ ਨਹੀਂ ਲੱਗਦਾ

ਏਧੋ ਵੱਧ ਕੇ ਦੱਸ ਦੇ

ਮੈਨੂੰ ਹੋਰ ਕੀ ਹੋ ਸਕਦਾ

ਜਿੰਨ੍ਹਾਂ ਰੋਲੇ ਆਪਾ ਕਿੱਥੇ

ਹੋ ਕੋਈ ਹੋ ਸਕਦਾ

Gill Rony ਇੰਨਾ ਸੌਖਾ

ਕਿੱਥੇ ਟੁੱਟਣ ਦੁਊ

ਸਾਡੇ ਸੁਪਨੇ ਦੇ ਬੁਣੇ

ਹੋਏ ਕਿੱਲਿਆਂ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਹਾਏ ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

ਕੋਲ ਬੈਠ ਕੇ ਮੁਕਾਈਏ

ਗੁੱਸੇ ਗਿਲੇ ਯਾਂ ਨੂੰ

ਕਿੰਨੇ ਦਿਨ ਹੋਗੇ

ਸਾਨੂੰ ਮਿਲਿਆ ਨੂੰ

Gusse Gile Ammy Virk/Jaymeet/Rony Ajnali - 歌詞和翻唱