ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਚੰਗਾ ਭਲਾਂ ਹੱਸਦੇ ਹਸਾਉਂਦੇ ਨੂੰ
ਚੰਗੀ ਭਲੀ ਜ਼ਿੰਦਗੀ ਬਿਤਾਉਂਦੇ ਨੂੰ
ਅੱਜ ਫੇਰ ਤੇਰੀ ਨੀਂ ਨਜ਼ਰ ਲੱਗ ਗਈ
ਸ਼ਹਿਰ ਤੇਰੇ ਵੱਲ ਆਉਂਦੇ ਨੂੰ
ਨੀਂ ਗ਼ਮ ਵਿਚ ਪੀ ਗਿਆ ਦਾਰੂ ਮਚੀਆਂ ਹਾਲ ਦੁਹਾਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਕੈਸੀ ਏਹੇ ਕੇਸੀ ਮੇਰੀ ਦੱਸ ਤਕਦੀਰ ਨੀਂ
ਲੇਖ ਮੇਰੇ ਕਾਲੇ ਆ ਫੇ ਰੁੱਸੇ ਪੰਜੇ ਪੀਰ ਨੀਂ
ਚੇਨ ਨਾਲ ਕਦੇ ਮੈਨੂੰ ਸੋਂ ਲੈਣ ਦੇ
ਮੈਨੂੰ ਕਿਸੇ ਹੋਰ ਦਾ ਵੀ ਹੋ ਲੈਣ ਦੇ
ਜਿਥੇ ਰਹਿੰਦਾ ਤੇਰਾ ਆਉਣਾ ਜਾਣਾ ਲੱਗਿਆ
ਬੂਹੇ ਮੈਨੂੰ ਦਿਲ ਦੇ ਨੀਂ ਢੋ ਲੈਣ ਦੇ
ਪੂਰੀ ਤਰਹ ਵੱਖ ਹੋਜਾ ਕਿਓਂ ਰੂਹਾਂ ਤੜਪਾਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਸ਼ੱਕ ਨੇ ਨਾ ਸ਼ਕਲ ਦਿਖਾਉਣ ਜੋਗੇ ਛੱਡੇ
ਅੱਸੀ ਖੱਡੇ ਰਹੇ ਓਥੇ ਤੇ ਤੂੰ ਤੁੱਰ ਪਯੀ ਸੀ ਅੱਗੇ
ਅੱਜ ਵੀ ਰੁੱਖਾਂ ਤੇ ਕਠਿਆਂ ਦਾ ਨਾਮ ਲਿਖਾਂ ਮੈਂ
ਤੈਨੂੰ ਕਾਤੋਂ ਨਾਮ ਮੇਰਾ ਜ਼ਹਿਰ ਜੇਹਾ ਲੱਗੇ
ਵੱਖ ਹੋਗਏ ਨੀਂ ਅੱਸੀ ਕੱਖ ਹੋਗਏ
ਪਿਆਰ ਵਿਚ ਰੋਗੀ ਰੂਹਾਂ ਤੱਕ ਹੋਗਏ
ਮੇਰੀ ਜ਼ਿੰਦਗੀ ਦਾ ਸਭ ਤੋਂ ਉਹ ਮਾੜਾ ਦਿਨ ਸੀ
ਦੇ ਦੋਹਾਂ ਨੂੰ ਦੋਹਾਂ ਦੇ ਉੱਤੇ ਸ਼ੱਕ ਹੋ ਗਏ
ਉੱਠਦੀ ਆ ਚੀਸ ਬਾਹਾਂ ਗਲ ਮੇਨੂੰ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਅੱਜ ਕਲ ਯਾਦਾਂ ਤੇਰੀਆਂ ਆਈਆਂ ਨੇ
ਪੱਤਾ ਨੀਂ ਮੈਨੂੰ ਕਿਓਂ ਰੋ ਰੋ ਅੱਖਾਂ ਭੱਰ ਆਈਆਂ ਨੇ
ਆਖ਼ਿਰ ਨੂੰ ਓਹੀਓ ਹੋਇਆ ਜੀਦਾ ਮੈਨੂੰ ਡਰ ਸੀ
ਨਿੱਕਲੀ ਸੀ ਜਾਨ ਜਿੱਦੇ ਛੱਡਿਆ ਤੂੰ ਘੱਰ ਸੀ
Gill Rony ਫਿਕਰਾਂ ਚ ਸੁੱਕੀ ਫਿਰਦਾ
ਪੀੜ ਤੇਰੀ ਮੋਡਿਆਂ ਤੇ ਚੁੱਕੀ ਫਿਰਦਾ
ਤੇਰੀ ਆ ਉਡੀਕ ਵਿਚ ਅੱਜ ਵੀ ਜਿਓੰਦਾ
ਦੁਨੀਆਂ ਦੇ ਵਾਸਤੇ ਉਹ ਮੁੱਕੀ ਫਿਰਦਾ
ਰੱਬ ਵੀ ਨਾ ਸੁੰਣੇ ਲੱਖ ਮਿੰਨਤਾਂ ਮੈਂ ਪਾਇਆ ਨੇ