ਅੱਖ ਕਾਸ਼ਨੀ ਤੇ ਉੱਤੋਂ ਸੂਰਮੇ ਨਾ ਡੱਕ ਲਯੀ
ਚੰਨਾ ਸੱਖਿਆ ਨੇ ਅੱਖ ਵੇ ਮੇਰੇ ਤੇ ਰੱਖ ਲਯੀ
ਹਰ ਰੋਜ਼ ਤੇਰੇ ਤੋਂ ਮੰਗਾ
ਵੇ ਮੈਂ ਭੋਰਾ ਵੀ ਨਾ ਸੰਗਾ
ਹਾਏ ਰੋਜ਼ ਟਾਲ ਤੂੰ ਦਿਨੇ
ਬਣਦੈ ਤੇਜ਼ ਮੁੰਡਿਆਂ
ਲੈਂਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆਂ

ਹਾਏ ਸੁਣਿਆਰੇ ਤੋਂ ਬਣਵਾਕੇ ਸ਼ੇਤੀ ਭੇਜ ਮੁੰਡਿਆਂ

ਰੀਝ ਨਿੱਕੀ ਜੀ ਪੁਗਾਦੇ ਦੇਖੀ ਗੱਲ ਬਣਦੀ
ਪਾਕੇ ਵੇਹੜੇ ਚ ਕਰਾਉਂਦੀ ਫਿਰੁ ਛੱਣ ਛੱਣ ਜੀ
ਰੀਝ ਨਿੱਕੀ ਜੀ ਪੁਗਾਦੇ ਦੇਖੀ ਗੱਲ ਬਣਦੀ
ਪਾਕੇ ਵੇਹੜੇ ਚ ਕਰਾਉਂਦੀ ਫਿਰੁ ਛੱਣ ਛੱਣ ਜੀ
ਹਾਡਾ ਛੱਡਦੇ ਵੇ ਤੂੰ ਅੱਡੀਆਂ
ਮੈਂ ਮਿੰਨਤਾ ਕਰਦੀ ਬੜੀਆਂ
ਦਿਲ ਨਿੱਕਾ ਤੇ ਨੋਟਾਂ ਨਾ ਲੱਦੀ ਜੇਬ ਮੁੰਡਿਆਂ
ਲੈਂਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆਂ
ਲੈਂਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆਂ
ਹਾਏ ਸੁਣਿਆਰੇ ਤੋਂ ਬਣਵਾਕੇ ਸ਼ੇਤੀ ਭੇਜ ਮੁੰਡਿਆਂ
ਲੈਂਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆਂ
ਦੇਖੀਂ ਹੋਜੂ ਮੁਟਿਆਰ ਦੀ ਵੀ ਗੱਲ ਹੋਰ ਵੇ
ਨਾਲੇ ਮੁੰਡਿਆਂ ਦੇ ਵਿਚ ਤੇਰੀ ਬੰਨੁ ਟੌਰ ਵੇ
ਦੇਖੀਂ ਹੋਜੂ ਮੁਟਿਆਰ ਦੀ ਵੀ ਗੱਲ ਹੋਰ ਵੇ
ਨਾਲੇ ਮੁੰਡਿਆਂ ਦੇ ਵਿਚ ਤੇਰੀ ਬੰਨੁ ਟੌਰ ਵੇ
Gill Rony ਤੂੰ ਮੰਨ ਜਾ ਵੇ
ਮੇਰੇ ਪੂਰੇ ਕਰਦੇ ਚਾਅ ਵੇ
ਸ਼ੌਕੀਨੀਆਂ ਚ ਕਾਹਦਾ ਵਰਹੇਜ਼ ਮੁੰਡਿਆਂ