menu-iconlogo
logo

Solid

logo
歌詞
ਮਾੜੇ ਨੇ ਕੰਮ ਤੇ ਮਾੜੀ ਆ ਬੋਲੀ

ਚਾਹ ਦੇ ਬਿਨਾਂ ਮੈਂ ਅਖ ਨਾ ਖੋਲੀ

ਅੱਜ ਨੀਂ Bulleta’ਆ ਦੇ ਰਾਤ ਨੇ ਪੈਨੇ

ਤੜਕੇ ਹੀ ਆਗੀ ਆ ਯਾਰਾ ਦੀ ਟੋਲੀ

ਰੋਲੀ ਦੱਸਦੀ ਆ Time

ਮੁੰਡਾ ਕਿੰਨਾ ਕੁ ਆ ਕੈਮ

ਕੱਢੇ ਪਾਲਿਆ ਦੇ ਵਹਿਮ

ਛੇੱਤੀ ਡੱਬ ਹੁੰਦਾ ਸਾਡਾ ਪੈਦਾ ਕਿੱਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

ਓਹੋ ਪੰਜ ਤੇ ਮੈਂ ਸੀਗਾ ਕੱਲਾ

ਓਨਾ ਕੋ ਸੰਦ ਮੇਰੇ ਕੋਲੇ ਬੱਲਾ

ਬੱਲੇ ਨਾ ਮਾਰੇ ਸੀ ਚੌਕੇ ਤੇ ਸ਼ਿੱਕੇ

ਤੱਤੀਆਂ ਕਰਦੇ ਸੀ ਸਾਲੇ ਉਹ ਗੱਲਾਂ

ਪਹਿਲੇ ਦੇ ਸਿੱਰ ਤੇ ਦੂਜੇ ਦੇ ਪੱਟ ਤੇ

ਤੀਜੇ ਦੀ ਵੱਖੀ ਚ ਚੌਥੇ ਦੀ ਲੱਤ ਤੇ

ਪੰਜਵੇਂ ਨੇ Fire ਮੇਰੇ ਵੱਲ ਛੱਡਿਆ

ਕੀਤਾ ਮੈਂ Duck ਕੰਨਾਂ ਕੋਲੋਂ ਲੰਗਿਆ

ਫੇਰ ਮੈਂ ਸਾਲੇ ਦੀ ਗਿੱਚੀ ਸੀ ਕੁੱਟੀ

ਟਾਹਰਲੀ ਕੰਦਾ ਦੇ ਉੱਤੋਂ ਸੀ ਕੁੱਟੀ

ਜਿਓੰਦੇ ਨੂੰ ਧਰਤੀ ਦੇ ਵਿਚ ਸੀ ਗੱਡਿਆ

ਰੀਝਾਂ ਨਾ ਫੇਰੀ ਮੈਂ ਸਾਲੇ ਦੇ ਜੁੱਤੀ

ਜੁੱਤੀ ਫੇਰੀ ਬਾਕਮਾਲ

ਉੱਠਣੇ ਨੀਂ 3 ਸਾਲ

ਖੂਨ ਡੁੱਲਿਆ ਸੀ ਲਾਲ

ਰਾਤੀਂ ਹੋਇਆ ਸੀਗਾ ਨੀਂ ਬੈਖੇੜਾ ਜਿਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

ਗੁੱਸਾ ਸੀ ਪੂਰਾ ਨੀਂ ਮੁੰਡਾ ਆ ਜ਼ਹਿਰੀ

ਲੱਗੀ ਸੀ ਪਿੰਡ ਦੇ ਵਿਚ ਕਚਹਿਰੀ

ਰਾਤ ਸੀ ਦੱਸਦੇ ਕਿੱਦਾਂ ਸੀ ਵੱਜੀਆਂ

ਵੱਜਦੀ ਤਾਸ਼ ਦੀ ਜਿੱਦਾਂ ਫਲੈਰੀ

ਹੋ ਟੱਪਦੇ ਓਨਾ ਦੇ ਚਾਚੇ ਤੇ ਤਾਏ

ਓਨਾ ਨਾ ਬਾਪੂ ਨੇ ਸਿੰਗ ਫ਼ਸਾਏ

ਸਾਡੇ ਵੀ ਲਾਣੇ ਨੇ ਚੱਕੀਆਂ ਡਾਂਗਾਂ

ਬੰਦੇ ਓਨਾ ਵੀ ਬਾਹਰੋਂ ਬੁਲਾਏ

ਹੋ ਚੱਲੀਆਂ ਗਾਲ੍ਹਾਂ

ਤੇ ਵੱਜੀਆਂ ਬੜਕਾਂ

Rony ਤੇ Gill ਨੇ ਕੱਢਿਆ ਰੜਕਾਂ

ਚੱਪਲਾਂ ਛੱਡਕੇ ਸਾਲੇ ਉਹ ਭੱਜੇ

ਸਾਰੀਆਂ ਜਾਮ ਹੋਗਿਆ ਸੜਕਾਂ

ਪੰਚਾਇਤ ਸੀ ਹੈਰਾਨ

ਇੰਨਾ ਹੋਇਆ ਨੁਕਸਾਨ

ਪਏ ਭੂਸਰੇ ਸੀ ਸਾਹਨ

ਸੌਖਾ ਹੋਜੂਗਾ ਦੱਸ ਨਬੇੜਾ ਕਿੱਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

ਜੱਟ ਜਿੰਨ੍ਹਾਂ ਕੋਈ ਭੈਡਾਂ ਕਿੱਥੇ

ਜੱਟ ਜਿੰਨ੍ਹਾਂ ਕੋਈ ਕੈੜਾ ਕਿੱਥੇ

ਵੈਲੀ ਮੈਨੂੰ ਕਹਿਣ ਡੂਮਣਾ

ਸੌਖਾ ਛੱਡ ’ਦਾ ਖੈੜਾ ਕਿੱਥੇ

Solid Ammy Virk/Jaymeet/Rony Ajnali - 歌詞和翻唱