menu-iconlogo
huatong
huatong
ap-dhillon-foreigns-cover-image

Foreigns

AP Dhillonhuatong
rolfedavidhuatong
歌詞
作品
Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ

Money Musik

ਇਕ ਲਾਲ ਰੰਗੀ ਘੋੜੀ

Widow Maker ਦੇ ਨਾਲ ਦੀ ਕੀ ਰੀਸ

ਵਾਜ ਨਾਲ ਦਿਲਾਂ ਵਿਚੋ ਕੱਡ ਦਿੰਦੀ ਚੀਜ਼

Tyer'an ਦੀ ਤਬਾਹੀ ਜਦ ਛੱਡੀ ਦੀ ਐ full

ਉੱਤੋ ਖਾਦੀ ਹੁੰਦੀ ਫ਼ੀਮ ਆਲੀ ਰੂਡੀ

ਓ, ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

Bentayga ਦਾ ਤੂੰ ਪੁਛ ਦੇਖੀ ਮੁੱਲ

ਮਾੜਾ-ਤਾੜਾ ਬੰਦਾ ਕਿਥੇ ਕਰ ਜੂਗਾ ਭੁਲ

ਚਕ-ਚਕ ਅੱਡਿਆ ਦੇਖਦੇ ਸੀ ਲੋਕੀ

ਜਦੋਂ ਥੋਡੇ ਘਰ ਅਲ ਦੀ ਮੈਂ ਮੋੜੀ

ਓ, ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਪਾਣੀ ਵਾਂਗੂ cash ਮੁੰਡੇ ਕਰਦੇ flow

ਗੱਡੀਆਂ ਨੇ ਤੇਜ, ਕੱਮ ਰਖੀਏ slow

ਖਾਤੇ ਜਦੋ ਫੁੱਲ ਅਸੀ ਦੱਬੀਏ ਵੀ ਕਿਊ?

ਕੀਤੀ ਜੱਟਾ ਆਲੀ, ਕਰੀ ਦੀ ਨੀ ਥੋੜੀ

ਓ, ਰੱਖਾਂ Porsche 'ਤੇ Bentley ਦੀ ਜੋਡ਼ੀ

ਓ, ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਰੱਖਾਂ Porsche 'ਤੇ Bentley ਦੀ ਜੋਡ਼ੀ

ਓ, ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

ਰੱਖਾਂ Porsche 'ਤੇ Bentley ਦੀ ਜੋਡ਼ੀ

ਇਕ Ford ਆਲਾ ਸੱਪ, ਇਕ ਲਾਲ ਰੰਗੀ ਘੋੜੀ

更多AP Dhillon熱歌

查看全部logo