menu-iconlogo
huatong
huatong
avatar

No Space

Baaghihuatong
pkashfahdon15huatong
歌詞
作品
ਭਾਵੇਂ ਬੁਰਾ ਲੱਗੇ ਜੱਟੀਏ

ਗੱਲ ਮੂੰਹ ਤੇ ਕਹਿਨੇ ਆ

ਉਤੇ ਮੇਲਾ ਲੱਗ ਜਾਂਦਾ

ਜਿਥੇ ਆਪਾ ਬੇਹਣੇ ਆ

ਕਿਰਦਾਰ ਬੋਲਦੇ ਨੇ

ਸਾਨੂ ਪੈਂਦੀ ਲੋੜ ਨਹੀਂ

ਦੁੱਕੀ ਟਿੱਕੀ ਨਾਲ

ਫਿੱਟ ਬਾਹੀਂਦਾ ਜੋੜ ਨਹੀਂ

ਗੱਬਰੂ ਵੱਖਰਾ ਦਿਸਦਾ ਐ

ਭਾਵੇਂ ਖੜੇ ਕਰਾਰਾ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਥਾ ਨੀ ਰੱਖੀ

ਯਾਰਾਂ ਚ ਨਾ ਕਾਰਾਂ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਥਾ ਨੀ ਰੱਖੀ

ਯਾਰਾਂ ਚ ਨਾ ਕਾਰਾਂ ਚ

ਖਾਤੇ ਰੱਖੇ ਖੁੱਲੇ ਨੇ

ਆਪਾ ਲੁੱਟਣੇ ਬੁੱਲੇ ਨੇ

ਜੂਠੇ ਮਹਿਫ਼ਿਲਾਂ ਲੱਗਦੀਆਂ ਨੇ

ਮੋਟਰ ਤੇ ਰੱਖੇ ਚੁਲ੍ਹੇ ਨੇ

ਜੀ ਉਡ ਦੇ ਪੈਰੀ ਰੋਲੇ ਨੇ

ਸਿਰ ਕਈਆਂ ਦੇ ਖੋਲ੍ਹੇ ਨੇ

ਪਤਾ ਕਰ ਲਯੀ ਥਾਣਿਆ ਚੋਂ

ਨਾ ਪਰਚਿਆਂ ਚ ਬੋਲੇ ਨੇ

ਜਿਹਨੇ ਯਾਰ ਨੇ ਗੱਬਰੂ ਦੇ

ਉਣੀਆਂ ਮਾਵਾਂ ਨੇ

ਮਾਝੇ ਵਾਲਾ ਧੱਕ ਪਾ ਦੁ

ਸਿਰ ਤੇ ਬਹੁਤ ਦੁਆਵਾਂ ਨੇ

ਲਾਲ ਬੱਤੀਆਂ ਘੁੰਮਦੀਆਂ ਨੇ

ਹੱਥ ਅੜ੍ਹਦਾ ਸਰਕਾਰਾਂ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਨਾ ਰੱਖੀ

ਯਾਰਾਂ ਚ ਜਾ ਕਾਰਾਂ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਨਾ ਰੱਖੀ

ਯਾਰਾਂ ਚ ਜਾ ਕਾਰਾਂ ਚ

ਤੱਕ ਕਬਜੇ ਵਾਲੇ ਨੇ

ਵੈਰੀ ਮੱਚਦੇ ਸਾਲੇ ਨੇ

ਪਿਠ ਪਿੱਛੇ ਬੋਲਣ ਲਯੀ

ਮੈਂ ਕੁੱਤੇ ਆਪ ਹੀ ਪਾਲੇ ਨੇ

ਗੁੱਡੀ ਛੱਡ ਕੇ ਰੱਖੀ ਐ

ਇਕ ਸਾਧ ਕੇ ਰੱਖੀ ਐ

ਮੈਂ ਵੱਡੇ ਵੈਲੀਆਂ ਦੀ

ਧੁਰ ਤੱਕ ਪਾੜ ਕੇ ਰੱਖੀ ਐ

ਭਰ ਅੱਖ ਨਾਲ ਦੱਸ ਦਿੰਨਾ

ਉੱਡ ਦੇ ਮੈਂ ਪੈਰੀਂਦੇ ਦਾ

ਕਦੇ ਪੈਰ ਨਹੀਂ ਛੱਡ ਦਾ

ਅਲਹਰੇ ਪੁੱਤ ਸ਼ਿੰਦੇ ਦਾ

ਸੁਪਨਾ ਰੁਲ ਗਿਆ ਕਈਆਂ ਦਾ

ਬਾਗ਼ੀ ਨੂੰ ਵੇਖਣਾ ਹੈਰਾਨ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਥਾ ਨੀ ਰੱਖੀ

ਯਾਰਾਂ ਚ ਨਾ ਕਾਰਾ ਚ

ਅਸਲੇ ਅਸਲੀ ਰੱਖੇ ਨੇ

ਸੱਜਣ ਨਸਲੀ ਰੱਖੇ ਨੇ

ਦੋਗਲਿਆਂ ਲਈ ਥਾ ਨੀ ਰੱਖੀ

ਯਾਰਾਂ ਚ ਨਾ ਕਾਰਾ ਚ

更多Baaghi熱歌

查看全部logo