menu-iconlogo
logo

Jagga Jiteya

logo
歌詞
ਜ਼ੀਦ ਹੈ ਮੇਰੀ ਦਰ੍ਦ ਚਿਰ ਕੇ ਨਿਕਲ ਚੁਕਾ

ਮੌਕਾ ਮਿਲੇ ਤੋ ਕਰੂ ਮੈਂ ਯੇ ਦੋਬਾਰਾ

ਜੂਨੂ ਕੇ ਆਗ ਮੇ ਊਬਲ੍ਤਿ ਮੇਰੀ ਕੋਸ਼ਿਸ਼ੋ ਕੋ

ਚਾਹੀਏ ਨਾ ਕੋਈ ਔਰ ਸ਼ਹਾਰਾ

ਜ਼ੀਦ ਹੈ,ਜ਼ੀਦ ਹੈ ਮੇਰੀ ਦਰ੍ਦ ਚਿਰ ਕੇ ਨਿਕਲ ਚੁਕਾ

ਮੌਕਾ ਮਿਲੇ ਤੋ ਕਰੂ ਮੈਂ ਯੇ ਦੋਬਾਰਾ

ਜੂਨੂ ਕੇ ਆਗ ਮੇ ਊਬਲ੍ਤਿ ਮੇਰੀ ਕੋਸ਼ਿਸ਼ੋ ਕੋ

ਚਾਹੀਏ ਨਾ ਕੋਈ ਔਰ ਸ਼ਹਾਰਾ

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ

ਜੱਗਾ ਜਿੱਤਿਆ (ਜੱਗਾ)

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ

ਜੱਗਾ ਜਿੱਤਿਆ

ਜਿੱਤਿਆ ਤੇ ਮਿਲਣ ਵਧਾਈਆਂ

ਕਿ ਆਇਆ ਹੈ ਫ਼ਤਹਿ ਕਰ ਕੇ

ਸੂਰਮਾ, ਓ, ਸੂਰਮਾ

ਕਿ ਮਾਂ ਨੇ ਹੈ ਜੰਮਿਆ ਇੱਕ ਸੂਰਮਾ

ਸੂਰਮਾ, ਸੂਰਮਾ, ਸੂਰਮਾ

ਸੂਰਮਾ

ਸੂਰਮਾ

ਸੂਰਮਾ

ਜੱਗਾ ਲਿਖ ਗਿਆ ਨਈ ਕਹਾਣੀ

ਜੱਗਾ ਲਿਖ ਗਿਆ (ਜੱਗਾ)

ਰੋਕੇ ਵੋ ਕਾਫੀ, ਰੁਕ ਨਾ ਤੂ ਤੋ

ਟੋਕ ਤੋਹ ਵੋ ਕਾਫੀ ਜ਼ੁਕੇ ਜ਼ਰਾ ਭੀ

ਰੋਕੇਗੀ ਨਾ ਪਰ ਇਨਕਲਾਬੀ

ਮੰਨ ਹੈ ਰਾਜ਼ੀ ਡਰਨਾ ਕਿਯੂ

ਅਬ ਅਪਣੀ ਬਾਰੀ ਮਾਰ ਹੀ ਲੇਣਗੇ ਅਬ ਤੋ ਬਾਜ਼ੀ

ਜੱਗਾ ਲਿਖ ਗਿਆ ਨਈ ਕਹਾਣੀ

ਜੱਗਾ ਲਿਖ ਗਿਆ (ਜੱਗਾ)

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ

ਜੱਗਾ ਜਿੱਤਿਆ (ਜੱਗਾ)

ਜਿੱਤਿਆ ਤੇ ਮਿਲਣ ਵਧਾਈਆਂ

ਕਿ ਆਇਆ ਹੈ ਫ਼ਤਹਿ ਕਰ ਕੇ

ਸੂਰਮਾ, ਓ, ਸੂਰਮਾ

ਕਿ ਮਾਂ ਨੇ ਹੈ ਜੰਮਿਆ ਇੱਕ ਸੂਰਮਾ

ਸੂਰਮਾ, ਸੂਰਮਾ, ਸੂਰਮਾ

ਸੂਰਮਾ, ਸੂਰਮਾ

ਸੂਰਮਾ, ਸੂਰਮਾ

ਜ਼ੀਦ ਹੈ,ਜ਼ੀਦ ਹੈ ਮੇਰੀ ਦਰ੍ਦ ਚਿਰ ਕੇ ਨਿਕਲ ਚੁਕਾ

ਮੌਕਾ ਮਿਲੇ ਤੋ ਕਰੂ ਮੈਂ ਯੇ ਦੋਬਾਰਾ

ਜੂਨੂ ਕੇ ਆਗ ਮੇ ਊਬਲ੍ਤਿ ਮੇਰੀ ਕੋਸ਼ਿਸ਼ੋ ਕੋ

ਚਾਹੀਏ ਨਾ ਕੋਈ ਔਰ

ਜੱਗੇ ਦਾ ਜੋਸ਼ ਤੁਫ਼ਾਨੀ (ਜੱਗਾ)

ਜੱਗੇ ਨੂੰ ਚੜ੍ਹੀ ਜਵਾਨੀ (ਜੱਗਾ)

ਓ, ਜੱਗਾ ਸੁਣੇ ਨਾ ਕਿਸੀ ਕੀ (ਜੱਗਾ)

ਕਿ ਜੱਗਾ ਕਰੇ ਮਨਮਾਨੀ

ਜੱਗੇ ਦਾ ਜੋਸ਼ ਤੁਫ਼ਾਨੀ

ਜੱਗੇ ਨੂੰ ਚੜ੍ਹੀ ਜਵਾਨੀ (ਜੱਗਾ)

ਓ, ਜੱਗਾ ਸੁਣੇ ਨਾ ਕਿਸੀ ਕੀ

ਕਿ ਜੱਗਾ ਕਰੇ ਮਨਮਾਨੀ (ਜੱਗਾ)

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ

ਜੱਗਾ ਜਿੱਤਿਆ

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ

ਜੱਗਾ ਜਿੱਤਿਆ