ਸਾ-ਗਾ-ਮਾ-ਗਾ-ਪਾ-ਗਾ-ਮਾ-ਗਾ-ਰੇਸਾ
ਸਾ-ਗਾ-ਮਾ-ਗਾ-ਪਾ-ਗਾ-ਮਾ
ਸਾ-ਗਾ-ਮਾ-ਗਾ-ਪਾ-ਗਾ-ਮਾ-ਗਾ-ਰੇਸਾ
ਸਾ-ਗਾ-ਮਾ-ਗਾ-ਪਾ-ਗਾ-ਮਾ
ਮਾਪਾ-ਦਾਨੀ-ਸਾਨੀ-ਸਾ
ਨੀਰੇ-ਸਾ-ਪਾਨੀ-ਦਾ-ਮਾਦਾ-ਪਾ-ਮਾ-ਗਾ
ਗਾਮਾ-ਪਾਦਾ-ਪਾ-ਮਾ-ਗਾ-ਰੇਗਾ-ਮਾ-ਪਾ-ਮਾ
ਸਾ-ਰੇ-ਗਾ-ਪੇ-ਗਾ-ਰੇ-ਰੇਸਾ
ਨੀ ′ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ 'ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ...(ਹਾਂ)
ਅੱਜ ਕਲ ਖੇਡੀ ਜਾਂਦੀ game ਐ
ਬੰਦੇ ਦੀ image ਓਹਦਾ name ਐ
ਸੋਚ ਨੂੰ ਬਦਲ ਦਿੰਦੀ fame ਐ
ਚਮੜੀ ਤਾ ਔਜਲੇਆ ਸਾਰਿਆਂ ਦੀ same ਐ
ਡੋਰ ਇਹ ਡੋਰਾ ਦੇ ਨਾਲ ਹੁਣ ਨਈਓਂ ਅੜ੍ਹਦੇ
ਮੂੰਹਾਂ ਉੱਤੇ mask ਪਿਆਰਾ ਵਿਚ ਪਰਦੇ
Money ਏ ਸਮੱਸਿਆ ਕੀ ਜੀਹਦੇ ਪਿੱਛੇ ਸੜਦੇ
Jealousy ਐ ਏਨੀ ਕਿਵੇਂ ਦੱਸਾਂ ਗੱਲ ਸ਼ੱਡ ਦੇ
ਓਹੀ ਐ ਨੀ ਦੁਨੀਆਂ ਤੇ ਦਾਰੀ ਅੱਜ ਵੀ
ਇੱਕ ਹੱਥ ਨਾ-ਨਾ ਵੱਜੇ ਤਾੜੀ ਅੱਜ ਵੀ
ਰਾਂਝਾ ਹੁਣ ਕੋਈ ਨਾ ਚਰਾਵੇ ਮੱਝੀਆਂ
ਹੀਰ ਖੌਰੇ ਕਾਹਤੋਂ ਵੱਜੇ, ਮਾੜੀ ਅੱਜ ਵੀ?
ਰੂਹ ਵਿਚੋਂ ਨਾ ਜਾਉ ਗੱਦਾਰੀ
ਸੌਂ ਵਾਰੀ ਵੀ ਨਾਕੇ
ਨੀ ′ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ 'ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ...(ਹਾਂ)
ਓ ਪੱਕੀ ਆ, ਪੱਕੀ ਆ ਗੱਲ ਦਿਨਾਂ ਲਿਖ ਕੇ
ਜੜੋ ਜੇੜੇ ਖੋਖਲੇ ਨਾ ਕਦੇ ਟਿਕਦੇ
ਜਿਨ੍ਹਾਂ ਨੂੰ ਸਿਖਾਓ ਇਥੇ ਤੀਰ ਫੜਨਾ
ਥੋਡੇ ਉੱਤੇ ਪਿੰਨਦੇ ਨਿਸ਼ਾਨੇ ਸਿੱਖ ਕੇ
ਠੰਡ ਕਿਥੇ ਪਾਉਂਦੇ ਸੜ੍ਹੇ ਕਾਲਜੇ ਥੋਡੇ ਆ
ਜੇੜੇ ਆ close ਸਚੀ ਵੈਰੀ ਓਹੀ ਥੋਡੇ ਆ
ਓਦੋਂ ਬੰਦਾ ਸ਼ੱਡ ਦਾ ਏ ਸਾਰੀਆਂ ਚਲਾਕੀਆਂ
ਜਦੋਂ ਪਤਾ ਲੱਗੇ ਹੁਣ ਮੜ੍ਹਿਆਂ 'ਚ ਗੋਡੇ ਆ
ਖੌਰੇ ਕਦੋਂ ਹਕ਼ ਆਲੇ ਰਾਸ ਆਉਣ ਗੇ?
ਨੈਟ ਉੱਤੇ ਬਣ-ਬਣ ਦਾਸ ਆਉਣ ਗੇ?
ਸਾਡੀ ਜਿੱਥੇ ਲੱਗਣੀ ਆ ਮਹਿਫ਼ਿਲ ਕੁੜੇ
ਐਨੀ ਗੱਲ ਓਥੇ ਬੰਦੇ ਖਾਸ ਆਉਣ ਗੇ
ਸੱਚ ਸਿਆਣੇ ਕਹਿ ਗਏ, "ਆਉਂਦੀ ਅਕਲ ਐ ਧੱਕੇ ਖਾ ਕੇ"
ਨੀ ′ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ′ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ... (ਹਾਂ)
ਵਿਚ Toronto ਬਣਦੇ ਗਾਣੇ
ਮੁੰਡਾ ਜੰਡੂਆ ਦਾ ਸਾਜ਼ ਵਜਾਵੇ
ਜੰਮਿਆ ਤੇ ਦੀਪ ਵੀ ਵਿਚ Canada
ਪਰ ਮੋਗੇ ਦਾ ਭੁਲੇਖਾ ਪਾਵੇ
ਵਿਚ Toronto ਬਣਦੇ ਗਾਣੇ
ਮੁੰਡਾ ਜੰਡੂਆ ਦਾ ਸਾਜ਼ ਵਜਾਵੇ
ਜੰਮਿਆ ਤੇ ਦੀਪ ਵੀ ਵਿਚ Canada
ਪਰ ਮੋਗੇ ਦਾ ਭੁਲੇਖਾ ਪਾਵੇ
ਵਾੰਗ ਬਜ਼ੁਰਗਾਂ ਦੇ ਕਰਦਾ ਗੱਲਾਂ...
ਵਾੰਗ ਬਜ਼ੁਰਗਾਂ ਦੇ ਕਰਦਾ ਗੱਲਾਂ
ਵੇਖ ਲਈ phone ਮਿਲਾਕੇ
ਨੀ 'ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ′ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ
ਨੀ ਵਾਜ ਫ਼ਕੀਰਾਂ ਦੀ, ਸੁਣ ਲੈ ਕੁੜੇ ਚਿਤ ਲਾਕੇ... (ਹਾਂ)