menu-iconlogo
logo

Jail

logo
歌詞
ਹੋ ਐੱਡੀ ਕੇਡੀ ਮੰਤਰੀਆਂ ਨਾਲ ਯਾਰੀ ਵੇ ਜੱਟਾ

ਫਸਦਾ ਫਸਦਾ ਬਚ ਜਾਂਦਾ ਹਰ ਵਾਰੀ ਵੇ ਜੱਟਾ

Court ਕਚੈਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦਿਆਂ

ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ

Indian Russian ਘਰ ਤੇਰੇ ਹਥਿਆਰ ਪਏ ਰਹਿੰਦੇ

ਹਾਂ ਨਸ਼ਿਆਂ ਦੇ ਨਾਲ ਤੁੰਨ ਤੇਰੇ ਸਭ ਯਾਰ ਪਏ ਰਹਿੰਦੇ

ਬਾਹਰ ਗਿਣਤੀਓਂ ਗੱਡੀਆਂ ਧਜੀਆਂ ਉੱਡ ਦੀਆਂ ਤੇਲ ਦੀਆਂ

ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ

ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ

ਕੁੱਟ ਕੁੱਟ ਭਰੀ ਦਿਲੇਰੀ ਨਾ ਦਿਲ ਕੰਬਦਾ ਤੇਰਾ ਵੇ

ਉਦੇੜ੍ਹਾਂ ਲਗਾ ਹਿੱਕਾ ਕਿਥੋਂ ਲੈ ਆਉਂਦਾ ਜੈਰਾ ਵੇ

ਆ ਜਾਨ ਘਰੇ ਰਿਪੋਰਟਾਂ ਕੋਰਟੋ ਹੋਈ ਵੈਲ ਦਿਆਂ

ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ

ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ

ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ

ਆਹ ਮੈਂ ਲੈ ਲਾ ਫੁਲਕਾਰੀ ਤੇ ਤੂੰ ਸ਼ਹਿਰਾ ਬੰਨੇ ਵੇ

ਹੋਣ ਗਿੱਦੜਬਾਹੇ ਗੱਲਾਂ ਆਪਣੇ ਹੋਏ ਸਭ ਵੈਲ ਦਿਆਂ