ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ
ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ
ਔਖੇ ਸੌਖੇ ਸਹਿਲਾ ਗੇ ਸਾਰੀਆ ਸਜਾਵਾਂ
ਇਕੋ ਗੱਲ ਵੱਸ ਚ ਨੀ ਤੈਨੂੰ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ
ਪੈਰਾਂ ਦੀ ਜੰਜੀਰ ਬਣੀ ਰੀਤ ਅਤੇ ਰਸਮਾਂ
ਭੁਲਿਆ ਨਾ ਪੀਰ ਦੇ ਜੋ ਡੇਰੇ ਪਾਇਆ ਕਸਮ ਆ
ਪੈਰਾਂ ਦੀ ਜੰਜੀਰ ਬਣੀ ਰੀਤ ਅਤੇ ਰਸਮਾਂ
ਭੁਲਿਆ ਨਾ ਪੀਰ ਦੇ ਜੋ ਡੇਰੇ ਪਾਇਆ ਕਸਮ ਆ
ਮੰਗਿਆ ਸੀ ਜਦੋ ਇਕ ਦੂਜੇ ਲਾਇ ਦੁਵਾ
ਏਕੋ ਗੱਲ ਵਸ ਚ ਨੀ ਤੈਨੂੰ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ
ਸਾਥ ਸੀ ਜੋਤ ਰੈ ਤਾਂ ਇਹੁ ਦੁਨੀਆਂ ਹਸੀਨ ਸੀ
ਰਬ ਇਨਸਾਨੇ ਚ ਹੈ ਹੋ ਗਿਆ ਯਕੀਨ ਸੀ
ਸਾਥ ਸੀ ਜੋਤ ਰੈ ਤਾਂ ਇਹੁ ਦੁਨੀਆਂ ਹਸੀਨ ਸੀ
ਰਬ ਇਨਸਾਨੇ ਚ ਹੈ ਹੋ ਗਿਆ ਯਕੀਨ ਸੀ
ਸੇਕ ਦੇਣ ਅੱਜ ਸਾਨੂ ਠੰਡੀਆਂ ਹਵਾਵਾਂ
ਇਕੋ ਗੱਲ ਵੱਸ ਚ ਨੀ ਤੈਨੂੰ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ
ਬਾਜਵਾ ਕਾਲਾ ਨੂੰ ਦਿਲੋਂ ਕੱਢ ਜਾਗੇ ਰੇਸ਼ਮਾ
ਹੋਲੀ ਹੋਲੀ ਦੁਨੀਆਂ ਇਹੁ ਛੱਡ ਜਾਗੇ ਰੇਸ਼ਮਾ
ਬਾਜਵਾ ਕਾਲਾ ਨੂੰ ਦਿਲੋਂ ਕੱਢ ਜਾਗੇ ਰੇਸ਼ਮਾ
ਹੋਲੀ ਹੋਲੀ ਦੁਨੀਆਂ ਇਹੁ ਛੱਡ ਜਾਗੇ ਰੇਸ਼ਮਾ
ਅੱਖੀਆਂ ਚ ਵੈਸੇ ਕਹਿੰਦੇ ਤੰਗ ਨਾਲ ਲੁਕਾਵਾਂ
ਇਕੋ ਗੱਲ ਵੱਸ ਚ ਨੀ ਤੈਨੂੰ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਤੈਨੂੰ ਭੁੱਲ ਜਾਵਾ ਮੈਂ ਕਿਵੇਂ ਭੁੱਲ ਜਾਵਾ
ਹੰਜੂਆਂ ਨਾਲ ਪੀਜੇ ਪਾਵੇ ਰਹਿਣ ਸਾਈ ਜ਼ਿੰਦਗੀ
ਤੇਰੀ ਤਸਵੀਰ ਵਾਲੇ ਨੈਣ ਸਾਰੀ ਜ਼ਿੰਦਗੀ