Jatt & Juliet 3, baby
Diljit Dosanjh, Jaani
You already know, baby
ਹੋ, ਗੱਡੀ ਮੇਰੀ ਚੱਲਦੀ ਆ top gear 'ਤੇ
ਬਾਬੇ ਨੇ ਸਾਡੇ ਰਾਤੋਂ-ਰਾਤ ਦਿਨ ਫੇਰਤੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਨੀ ਕਿੱਥੇ ਦੱਸ ਚੱਲੀ ਐ ਨੀ ਅੱਖਾਂ ਫੇਰ ਕੇ
ਓ, ਭਾਈ ਤੇਰੇ ਕੁੱਟਣੇ ਆਂ ਅੱਜ ਘੇਰ ਕੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਨਾ ਕੰਮ ਕੋਈ low ਕਰਾਂ, ਸਿਰਾਂ ਕਰਾਂ ਜੋ ਕਰਾਂ
ਇੱਕ ਦਿਨ ਵਿੱਚ, ਗੋਰੀ, sold out show ਕਰਾਂ
ਐਥੇ ਕੋਈ ਕਰਦਾ ਨਹੀਂ, ਚੀਜ ਨੀ ਮੈਂ ਜੋ ਕਰਾਂ
ਓ, check ਕਰ, ਗੋਰੀਏ, ਨੀ change ਮੈਂ flow ਕਰਾਂ
ਨੀ ਗੁੱਟ ਕਿਉਂ ਛਡਾਵੇ ਹੁਣ Jaani ਛੇੜ ਕੇ?
ਨੀ ਆਜਾ ਦੋਵੇਂ ਬੈਠੀਏ ਨੀ ਇੱਕੋ chair 'ਤੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਨੀ ਕਿੱਥੇ ਦੱਸ ਚੱਲੀ ਐ ਨੀ ਅੱਖਾਂ ਫੇਰ ਕੇ
ਓ, ਭਾਈ ਤੇਰੇ ਕੁੱਟਣੇ ਆਂ ਅੱਜ ਘੇਰ ਕੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਗੱਡੀ top gear, ਹੁਣ ਲਾਵਾਂ ਨਾ ਨੀ ਦੇਰ
ਮਿਹਨਤਾਂ ਦੇ ਨਾਲ਼ ਦੂਰ ਕਰਤੇ ਹਨੇਰ
Gugu Gill ਵਾਲ਼ੀ ਤੋਰ, ਜੁੱਤੀ ਚਮੜਾ pure
ਬਾਹਲ਼ੇ ਤਰਲੇ ਨਾ ਕਰਾਂ, ਮੈਨੂੰ ਬੜੀਆਂ ਨੇ ਹੋਰ
ਕੋਈ ਸਕਦਾ ਕਨੂੰਨ ਮੈਨੂੰ ਡੱਕ ਨਹੀਂ (ਡੱਕ ਨਹੀਂ)
ਜਿਹੜੇ ਤੇਰੇ ਪਿੱਛੇ ਆਏ, ਲਏ ਚੱਕ ਨੀ (ਚੱਕ ਨੀ)
ਤੇਰੇ ਭਾਈਆਂ 'ਤੇ ਰੱਖੀ ਐ ਹੁਣ ਅੱਖ ਨੀ (ਅੱਖ ਨੀ)
ਕੁੱਤੇ ਭੌਂਕਦੇ ਤੇ ਜੱਟ ਦਿੰਦਾ f- ਨਹੀਂ
ਓ, ਤਿੰਨ ਚੀਜਾਂ ਮੈਂ ਕੋਲ਼ੇ ਰੱਖਦਾ, ਐਨੀ ਆਦਤ ਪਾ ਲਈ
ਕਾਲ਼ੀ ਗੱਡੀ, ਚੰਨ ਦੀ ਡੱਬੀ, ਦਾਦੇ ਦੀ ਦੁਨਾਲ਼ੀ
ਹੋ, ਤੇਰੇ ਪਿੱਛੇ ਆਏ ਜਿਹੜੇ, ਸਾਰੇ ਉਧੇੜਤੇ
ਨੀ ਵੈਲੀ ਘਰੇ ਵੜ੍ਹ ਗਏ ਨੀ ਬੂਹਾ ਭੇੜ ਕੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਨੀ ਕਿੱਥੇ ਦੱਸ ਚੱਲੀ ਐ ਨੀ ਅੱਖਾਂ ਫੇਰ ਕੇ
ਭਾਈ ਤੇਰੇ ਕੁੱਟਣੇ ਆਂ ਅੱਜ ਘੇਰ ਕੇ
ਓ, ਜੰਗਲ਼ਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
ਓ, ਰਾਜ ਕੋਈ ਕਰਦਾ ਨਹੀਂ ਕਦੇ ਸ਼ੇਰ 'ਤੇ
ਗੱਲਾਂ ਸਾਡੀਆਂ ਤੇ ਸਾਡੇ ਹੀ ਰਿਵਾਜ (ਰਿਵਾਜ)
ਜੱਟ ਦਿਲਾਂ ਉੱਤੇ ਕਰੇ ਐਦਾਂ ਰਾਜ (ਰਾਜ)
ਗੱਲਾਂ ਸਾਡੀਆਂ ਤੇ ਸਾਡੇ ਹੀ ਰਿਵਾਜ (ਰਿਵਾਜ)
ਜੱਟ ਦਿਲਾਂ ਉੱਤੇ ਕਰੇ ਐਦਾਂ ਰਾਜ