ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਡਗਦਿਆਂ ਮੇਨੂ ਰੁੱਤਾ ਪ੍ਯਾਰ ਵਾਲਿਆਂ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਾਂ ਮਰ ਗਈ ਆਂ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਡਗਦਿਆਂ ਮੇਨੂ ਰੁੱਤਾ ਪ੍ਯਾਰ ਵਾਲਿਆਂ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਾਂ ਮਰ ਗਈ ਆਂ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਹਾਣ ਦੀਆਂ ਸਬ ਕੁੜੀਆਂ ਮੈਨੂੰ ਤਾਨੇ ਦੇਂਦੀਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦਿਆਂ
ਹਾਣ ਦੀਆਂ ਸਬ ਕੁੜੀਆਂ ਮੈਨੂੰ ਤਾਨੇ ਦੇਂਦੀਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦਿਆਂ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਾਂ ਮਰ ਗਈ ਆਂ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਡਗਦਿਆਂ ਮੇਨੂ ਰੁੱਤਾ ਪ੍ਯਾਰ ਵਾਲਿਆਂ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਯ ਮਰ ਗਈ ਆਂ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ ਘਰ ਆਜਾ