menu-iconlogo
logo

Diamond Koka

logo
歌詞
Gur Sidhu Music!

ਐਡੇ ਕਿਹੜੇ ਚੱਲਦੇ ਆ ਕਰੋਵਾਰ ਵੇ

ਚੁੱਕੇ ਕਹਿਦਾ ਫੋਨ ਵਾਰੋ ਵਾਰ ਵੇ

ਏਦਾਂ ਕਿੱਦਾਂ ਕਿਵੇਂ ਨਿਭ ਜੁ ਪਿਆਰ ਵੇ

ਮੇਰੀ ਵਾਰੀ ਪਹਿਲੀ ਰਿੰਗ ਤੇ ਫੋਨ ਕੱਟ ਦੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

ਮੈਂ ਨਹੀਂ ਪਾਉਣੇ ਸੂਟ ਸਾਟ ਪਰਾ ਸਾਰੇ ਰੱਖ ਦੇ

ਲਹਿੰਗੇ ਦੀ demand ਜੱਟਾ lean ਮੇਰੇ ਲੱਕ ਤੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

ਜੱਟੀ sunflower ਵਰਗੀ ਮੰਗੇ Shine ਮਾਰੇ ਕੋਕਾ ਵੇ

ਵਾਰ ਵਾਰ ਹੁਣ ਮੈਂ ਨਹੀਂ ਕਹਿਣਾ

ਹੁਣ ਇੱਕੋ ਤੇਰੇ ਕੋਲ ਮੌਕਾ ਵੇ

ਯਾਰਾਂ ਵੇਲਿਆਂ ਤੌ ਨੋਟ ਆ ਗੁਲਾਬੀ ਰੋੜਦਾ

ਫਾਇਦਾ ਕਿ ਏ ਮੈਨੂੰ ਤੇਰੇ land ਲੁੰਡ ਦਾ

ਵਕਤਾਂ ਚ ਪਾਈ ਕਿਉਂ ਨਾ ਛੱਲਾ ਮੋੜਦਾ

ਮਾਰਦੀ ਆ ਤੇਰੇ ਤੇ ਜੇ ਕਹਿਣਾ ਵਾਧੂ ਲੱਖ ਵੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

ਮੈਂ ਨਹੀਂ ਪਾਉਣੇ ਸੂਟ ਸਾਟ ਪਰਾ ਸਾਰੇ ਰੱਖ ਦੇ

ਲਹਿੰਗੇ ਦੀ demand ਜੱਟਾ lean ਮੇਰੇ ਲੱਕ ਤੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

ਓ ਮੰਨ ਦੀ ਸੁਨੱਖਾ ਬਾਹਲਾ ਜੰਮਿਆ ਏ ਤੈਨੂੰ

ਮਾਂ ਤੇਰੀ ਨੇ

ਪਰ ਆਖਾਂ ਗੱਲ ਮੂੰਹ ਤੇ ਪਸੰਦ ਨੀ ਆ ਤੇਰੀ ਵੇ

ਪਤਾ ਕੱਲ ਦਾ ਬੈਠਾ ਅੱਜ ਕੋਲੇ ਆ

ਮੇਥੋ ਵੱਧ ਕੇ ਬੁਕਿੰਗ ਤੇਰੀ ਜੱਜ ਕੋਲੇ ਆ

ਜੱਸੀ ਲੋਕੇਆ ਜੇ ਮਿਲਣਾ ਨਿਵੇੜ ਮਿਲੀ ਰੋਲੇ

ਰੱਖੇ ਜਿਹੜੀ ਵੈਰੀਆਂ ਤੇ ਅੱਖ ਰੱਖ ਪਤਲੋ ਤੇ ਵੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

ਮੈਂ ਨਹੀਂ ਪਾਉਣੇ ਸੂਟ ਸਾਟ ਪਰਾ ਸਾਰੇ ਰੱਖ ਦੇ

ਲਹਿੰਗੇ ਦੀ demand ਜੱਟਾ lean ਮੇਰੇ ਲੱਕ ਤੇ

Diamond ਦੇ ਕੋਕਾ ਜੱਟਾ ਰਫਲ ਨੇ ਪੱਟ ਤੇ

ਨਜ਼ਰ ਨਾ ਗਈ ਤੇਰੀ ਖਾਲੀ ਮੇਰੇ ਨੱਕ ਤੇ

Gur Sidhu Music!