menu-iconlogo
logo

Ishq

logo
歌詞
ਇੱਕੀ ਵਾ ਸਾਲ ਜਵਾਨੀ, ਖਤਰੇ ਦਾ ਪਹਿਰਾ ਏ

ਦਿਲ ਨਾ ਕਿਸੇ ਹੋਰ ਨੂੰ ਦੇਵੀ, ਇਹ ਤਾਂ ਬਸ ਮੇਰਾ ਏ

ਬੈਕੇ ਗੱਲ ਕਰਲਾਂਗੇ, ਮਸਲਾ ਹੱਲ ਕਰਲਾਂਗੇ

ਲੱਗੀ confusion ਬਾਲੀ, ਅੱਜ ਨੀ ਕਲ ਕਰਲਾਂਗੇ

ਇਹ ਤਾ ਨਿਰੇ ਮੋਤੀ ਨੇ, ਇਨਵੀ ਹੰਜੂਆਂ ਨੂੰ ਨਾ ਵਹਿਣ ਦੇਵੀ

ਰੱਖੀ ਦਿਲ ਗੂੜਾ ਕਰਕੇ, ਇਸ਼ਕ ਨਾ ਫ਼ਿੱਕਾ ਪੈਣ ਦੇਵੀ

ਮੱਠੀ ਜੀ ਚਾਲ ਕੁੜੇ, ਤੇਰਾ ਹੀ ਖਿਆਲ ਕੁੜੇ

ਹਾਲੋ ਬੇਹਾਲ ਹੋਗਿਆ, ਪੁਛਲਾ ਮੇਰਾ ਹਾਲ ਕੁੜੇ

ਨਾ ਤਾਂ ਬਰਸਾਤਾਂ ਨੇ, ਲੰਮੀਆਂ ਇਹ ਰਾਤਾਂ ਨੇ

ਉਂਝ ਤਾਂ ਸਬ ਪੂਰਾ ਏ, ਤੇਰੀਆਂ ਘਾਟਾ ਨੇ

ਸਾਡੀਆਂ ਗੱਲਾਂ ਸਾਡੀਏ ਨੇ, ਤੂੰ ਹੋਰ ਬੁੱਲ੍ਹਾ ਨੂੰ ਨਾ ਕਹਿਣ ਦੇਈ