menu-iconlogo
huatong
huatong
歌詞
作品
ਤੂੰ ਮੇਲੇ ਤੋਂ ਸੀ ਜੋ ਚੜਵਾਈਆ

ਕਰ match ਸੂਟ ਨਾਲ ਅੱਜ ਮੈਂ ਪਾਈਆ

ਤੂੰ ਮੇਲੇ ਤੋਂ ਸੀ ਜੋ ਚੜਵਾਈਆ

ਕਰ match ਸੂਟ ਨਾਲ ਅੱਜ ਮੈਂ ਪਾਈ

ਵੰਗਾ ਨਾਲ ਦੂਣੀ ਹੋ ਗਈ ਆ ਵੇ jump ਸੂਟ ਦੇ ਰੰਗਾਂ ਦੀ

ਤੇਰਾ ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਸਲਵਾਰ ਦੀ ਟੰਗ ਕੇ ਮੂਰੀ ਵੇ

ਅੱਜ ਨੱਚ ਨੱਚ ਹੋ ਜੂ ਦੂਰੀ ਵੇ

ਨੱਚ ਲੀ ਭਾਵੇਂ ਨਾਲ ਆ ਕੇ

ਪਰ ਨੱਚ ਦੀ ਨੂੰ ਨਾਂ ਘੂਰੀ ਵੇ

ਜੇ ਫੜਲੇ ਆਕੇ ਬਾਂਹ ਮੇਰੀ

ਫੇਰ ਲੋੜ ਨੀ ਰਹਿਣੀ ਸੰਗਾਂ ਦੀ

ਤੇਰਾ ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਮੇਰੀ ਗੱਲ ਸੁਣ ਲੈ ਸਰਦਾਰਾ

ਵੇ ਮੈਂ ਕਹਿਣਾ ਨਹੀ ਦੋਬਾਰਾ

ਜੇ ਮੈਂ ਕੀਤਾ ਕੋਈ ਇਸ਼ਾਰਾ

ਮੇਰਾ ਨਾਂ ਲੱਗੂ

ਵੇ ਤੂੰ ਨੱਚ ਬਰਾਬਰ ਮੇਰੇ ਪਤਾ ਤਾਂ ਲੱਗੂ

ਵੇ ਤੂੰ ਨੱਚ ਬਰਾਬਰ ਮੇਰੇ ਪਤਾ ਤਾਂ ਲੱਗੂ

ਵੇ ਤੂੰ ਨੱਚ ਬਰਾਬਰ ਮੇਰੇ ਪਤਾ ਤਾਂ ਲੱਗੂ

ਵੇ ਤੂੰ ਨੱਚ ਬਰਾਬਰ ਮੇਰੇ ਪਤਾ ਤਾਂ ਲੱਗੂ

ਜਦ ਮਾਰਾ ਅੱਡੀ ਥੱਲੇ ਵੇ

ਜਦ ਨੱਚਾਂ ਧਰਤੀ ਹੱਲੇ ਵੇ

ਸਿਰੋਂ ਪੈਰਾਂ ਤੱਕ ਪਾਏ ਗਹਿਣੇ ਨੇ

ਮੇਰੀ ਜੱਟਾਂ ਬੱਲੇ ਬੱਲੇ ਵੇ

ਪਿਓ ਖੱਬੀ ਖਾਨ ਐ ਮੇਰਾ ਵੇ

ਮੈਂ ਧੀ ਨੀ ਕੋਈ ਨੰਗਾ ਦੀ

ਤੇਰਾ ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਸਾਹ ਆਵੇ ਨਾਂ ਜੇ ਭੁੱਲਾ ਵੇ

ਤੇਰਾ ਹਰਫ਼ ਵੇ ਨਾਂ ਐ ਬੁੱਲ੍ਹਾ ਤੇ

ਇਕ ਤੇਰੇ ਕਰਕੇ ਹਾਣ ਦਿਆਂ

ਮੇਰੀ ਕਾਂਟੋ ਖੇਡੇ ਫੁੱਲਾਂ ਤੇ

ਬੱਸ ਗੀਤ ਵਜਾਉਣੇ ਚੀਮੇ ਦੇ

ਭਾਵੇਂ list ਬਣਾ ਲਈ ਮੰਗਾ ਦੀ

ਤੇਰਾ ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਨਾਂ ਲੈ ਕੇ ਛਨਕਾਉਣੀਆਂ ਨੇ ਤੂੰ ਛਣ ਛਣ ਸੁਣ ਲੀ ਵੰਗਾਂ ਦੀ

ਛਣ ਛਣ ਸੁਣ ਲੀ ਵੰਗਾਂ ਦੀ

更多Harf Cheema/Harmanpreet Kaur熱歌

查看全部logo