menu-iconlogo
huatong
huatong
avatar

Ucheyan Gharan Diye Jaayie

Hustinderhuatong
vendelbovej6huatong
歌詞
作品
ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ

ਤੈਨੂੰ ਫਰਕ ਕਿਵੇਂ ਸਮਝਾਈਏ ਨੀ

ਕਿਊ ਨਾ ਅੰਖ ਨਾ ਅੰਖ ਮਿਲਾਈਏ ਨੀ

ਸੁੱਤੇ ਪਾਈ ਵੱਡੇ ਨਾ ਜਾਈਏ ਨੀ

ਸੁਣਨ ਉੱਚਿਆਂ ਘਰਾਂ ਦੀ

ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ

ਸਾਨੂੰ ਵੱਟ ਉੱਤੇ ਨੀ ਖਾਦਾਂ ਦਿੰਦੇ

ਕਦੇ ਹੱਕ ਦੀ ਗੱਲ ਨਈ ਕਰਨ ਦਿੰਦੇ

ਖੂ ਤੋਂ ਪਾਣੀ ਤਕ ਨੀ ਭਰਨ ਦਿੰਦੇ

ਜੇੜੀ ਦੇਰੀ ਤੇ ਨੀ ਛੱਡਣ ਦਿੰਦੇ

ਉੱਥੇ ਡੋਲੀ ਕਿੰਜ ਲੈ ਆਈਏ ਨੀ

ਸੁਣ ਉੱਚਿਆਂ ਘਰਾਂ ਦੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

12 ਸਾਲ ਰਾਂਝੇ ਨੇ ਚਾਰਿਆ ਨੀ

ਸਾਡੀਆਂ ਪੁਸ਼ਤਾ ਸੀ ਵਿਚ ਹਾਰਿਆ ਨੇ

ਪਾਇਆ ਪਿਓ ਸਿੱਰ ਕਈ ਉਧਾਰਿਆ ਨੇ

ਹੁਣ ਸਾਡੀਆਂ ਆਇਆ ਵਾਰੀਆਂ ਨੇ

ਕਿਵੇਂ ਪਿਠ ਓਨੁ ਦਿਖਾਹੀਏ ਨੀ

ਸੁਣ ਉੱਚਿਆਂ ਘਰਾਂ ਦੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

ਬਹਿਣਾ ਦੇ ਰਾਜੋਣੇ ਕਾਜ ਪਾਈ

ਹਾਲੇ ਅੱਧੀ ਵਿਚਾਲੇ ਦਾਸ ਪਾਈ

ਬਾਣੀ ਰਿਸ਼ਤਿਆ ਵਾਲੀ ਲਾਜ ਰਹੇ

ਗੱਲ ਵਿਚ ਬਹਾਦੁਆਦ ਦੇ ਰਾਜ ਰਹੇ

ਕਿੰਜ ਮਾਂ ਦੀਆ ਆਸਾਂ ਧਾਈਏ ਨੀ

ਸੁਣ ਉੱਚਿਆਂ ਘਰਾਂ ਦੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ

更多Hustinder熱歌

查看全部logo