menu-iconlogo
logo

Dream

logo
歌詞
Karan Aujla

Yeah Proof

Inder Chahal

ਮਿਹਰਬਾਨੀ ਰੱਬਾ, ਤੂੰ dream ਜੇ ਬਣਾਏ

ਓ, ਦਿਲ ਵਾਲ਼ੇ ਚਾਹ ਕੱਲ੍ਹ ਰਾਤ ਮੈਂ ਪੁਗਾਏ

ਅੱਖ ਲੱਗਦਿਆਂ ਸਾਲ਼ੀ ਅੱਖ ਲੜ ਗਈ

ਪਹਿਲਾਂ hello ਕਰ ਗਈ ਸੀ, ਅੱਖ ਖੁੱਲ੍ਹੀ ਹੋ ਗਈ bye

ਜਦੋਂ ਮਿਲਣੇ ਨੂੰ ਚਿੱਤ ਉਹਨੂੰ ਕਰਿਆ

ਓਦੋਂ ਹੀ ਨਿਮਾਣੀ ਜਿੰਦ ਸੋ ਗਈ

ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ

ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ

ਰਾਤੀ ਸੁਪਨੇ ′ਚ ਆਈ, ਚੈਨ ਮਿਲ਼ਿਆ

ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ

ਦਿਨ ਲੰਘੇ ਸੌਣ ਦੀ ਹੀ wait ਦੇ ਉੱਤੇ

ਅੱਖ ਲੱਗੇ, ਦਿਸਦੀ ਆ ਖੜ੍ਹੀ gate ਦੇ ਉੱਤੇ

Liquor ਨਾ' full ਮੰਜੇ ਉੱਤੇ ਪਈਦਾ

ਸੁਪਨੇ ′ਚ ਜਾਈਦਾ ਐ date ਦੇ ਉੱਤੇ

ਓ, ਦਿਨ ਲੰਘੇ ਸੌਣ ਦੀ ਹੀ wait ਦੇ ਉੱਤੇ

ਅੱਖ ਲੱਗੇ, ਦਿਸਦੀ ਆ ਖੜ੍ਹੀ gate ਦੇ ਉੱਤੇ

Liquor ਨਾ' full ਮੰਜੇ ਉੱਤੇ ਪਈਦਾ

ਸੁਪਨੇ 'ਚ ਜਾਈਦਾ ਐ date ਦੇ ਉੱਤੇ

ਓਦਾਂ ਬੜੇ ਤਰਲੇ ਕਰਾਏ ਤੂੰ

ਤੇਰੀ ਨਿੱਕੀ ਜਿਹੀ ਖੋਜ ਮੈਨੂੰ ਮੋਹ ਗਈ

ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ

ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ

ਰਾਤੀ ਆ ਗਈ ਸੀ dream ਵਿੱਚ ਜੱਟ ਦੇ

ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ

Yo tengo el tumbao que te gusta y te envuelve

No te desesperes por mí

Yo tengo el tumbao que te gusta y te envuelve

No te desesperes por mí

ਹਾਂ, ਉਹਦਾ ਕਿੱਥੇ ਮਿਲਣੇ ਸੀ, ਵੱਖਰੇ ਹਲਾਤ ਆ

ਉਹਦੀ ਕੋਠੀ ਵੱਡੀ, ੪੦ ਕਿੱਲਿਆਂ ਦੀ ਲਾਟ ਆ

ਉਹ ਆ Canada, ਜੱਟ ਰਹਿੰਦਾ ਚੰਡੀਗੜ੍ਹ

ਸੁਪਨਿਆਂ ਵਿੱਚ ਮਸੀਂ ਹੁੰਦੀ ਪੂਰੀ ਬਾਤ ਆ

ਉਹਦਾ ਕਿੱਥੇ ਮਿਲਣੇ ਸੀ, ਵੱਖਰੇ ਹਲਾਤ ਆ

ਉਹਦੀ ਕੋਠੀ ਵੱਡੀ, ੪੦ ਕਿੱਲਿਆਂ ਦੀ ਲਾਟ ਆ

ਉਹ ਆ Canada, ਜੱਟ ਰਹਿੰਦਾ ਚੰਡੀਗੜ੍ਹ

ਸੁਪਨਿਆਂ ਵਿੱਚ ਮਸੀਂ ਹੁੰਦੀ ਪੂਰੀ ਬਾਤ ਆ

ਬਾਹਲ਼ਾ ਨੇੜੇ-ਨੇੜੇ ਆਈ ਅੱਖ ਲੱਗੀ ′ਤੇ

ਅੱਖ ਖੁੱਲ੍ਹਦੀ ਹੀ ਸਾਰ ਰੱਬਾ ਉਹ ਗਈ

ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ

ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ

ਰਾਤੀ ਆ ਗਈ ਸੀ dream ਵਿੱਚ ਜੱਟ ਦੇ

ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ

Karan Aujla

ਕੁੜੇ, ਚੰਨ-ਤਾਰਾ ਨੀ ਗਵਾਹ ਵੀ ਹੋ ਗਿਆ

ਕੱਲ੍ਹ ਨੀਂਦ ′ਚ ਸ਼ਗਨ, ਕੁੜੇ, ਪਾ ਵੀ ਹੋ ਗਿਆ

ਓ, ਸੋਹਣੀਏ, ਹਕੀਕਤ 'ਚ ਖੌਰੇ ਕਦੋਂ ਹੋਊ

ਪਰ ਸੁਖ ਨਾਲ਼ ਸੁਪਨੇ ′ਚ ਵਿਆਹ ਵੀ ਹੋ ਗਿਆ

ਕੱਲ੍ਹ ਆਇਆ ਸੀ dream ਤੇ dream ਵਿੱਚ ਤੂੰ

ਤੇਰਾ ਠੋਡੀ ਆਲ਼ਾ ਤਿਲ, ਚਿੱਟੇ ਦੰਦ, ਸੋਹਣਾ ਮੂੰਹ

ਮੈਨੂੰ ਕਰੇ ਪਰੇਸ਼ਾਨ, ਮੇਰੀ ਜਾਨ, ਮੈਂ ਹਰਾਨ

ਕਾਹਤੋਂ ਕਰਦੀ ਐ ਤੰਗ ਮੈਨੂੰ ਸੁੱਤੇ ਪਏ ਨੂੰ?

(ਕਾਹਤੋਂ ਕਰਦੀ ਐ ਤੰਗ ਮੈਨੂੰ ਸੁੱਤੇ ਪਏ ਨੂੰ?)

ਖ਼ੁਸ਼ ਹੋਵਾਂ ਉਹਨੂੰ ਵਾਰ-ਵਾਰ ਦੇਖ ਕੇ

ਵੱਧ ਸੌਂਵਾਂ ਮੂਹਰੇ ਏਤਬਾਰ ਦੇਖ ਕੇ

ਕਾਸ਼ ਇੱਕ ਵਾਰੀ ਸੱਚ 'ਚ ਮਿਲ਼ਾ ਦੇਵੇ

ਇਹੀ ਮੰਗਾਂ ਟੁੱਟਦੇ star ਦੇਖ ਕੇ

(ਇਹੀ ਮੰਗਾਂ ਟੁੱਟਦੇ star ਦੇਖ ਕੇ)

ਖ਼ੁਸ਼ ਹੋਵਾਂ ਉਹਨੂੰ ਵਾਰ-ਵਾਰ ਦੇਖ ਕੇ

ਵੱਧ ਸੌਂਵਾਂ ਮੂਹਰੇ ਏਤਬਾਰ ਦੇਖ ਕੇ

ਕਾਸ਼ ਇੱਕ ਵਾਰੀ ਸੱਚ ′ਚ ਮਿਲ਼ਾ ਦੇਵੇ

ਇਹੀ ਮੰਗਾਂ ਟੁੱਟਦੇ star ਦੇਖ ਕੇ

ਔਜਲੇ ਦੇ ਹੱਥ ਵੱਸ ਰਿਹਾ ਨਹੀਂ

ਉਹਦੀ ਸੂਰਤ ਸੁਨੱਖੀ ਮੈਨੂੰ ਮੋਹ ਗਈ

ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ

ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ

ਰਾਤੀ ਆ ਗਈ ਸੀ dream ਵਿੱਚ ਜੱਟ ਦੇ

ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ

ਰਾਤੀ ਆ ਗਈ ਸੀ dream ਵਿੱਚ ਜੱਟ ਦੇ

ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ

Dream Inder Chahal/Karan Aujla - 歌詞和翻唱