menu-iconlogo
huatong
huatong
avatar

Main Fan Bhagat Singh Da (From "Bikkar Bai Senti Mental")

JSL Singh/Diljit Dosanjhhuatong
oddflower21huatong
歌詞
作品
ਮੈਂ fan Bhagat Singh ਦਾ,

ਜਿਹੜਾ ਨਈ ਸੀ ਗੁਲਮੀ ਕਰਦਾ

ਰੱਸਾ ਚੁੱਮ ਕੇ ਫਾਂਸੀ ਦਾ,

ਹਿੱਕ ਤਾਣ ਕੇ ਸੂਲੀ ਚੜਦਾ

ਓ ਮੁੱੜ ਕੇ ਆਜਾ ਵੀਰੇਆ ਵੇ,

ਅਰਦਾਸ ਇਹੀ ਨਿੱਤ ਕਰਦਾ

ਮੈਂ fan Bhagat Singh ਦਾ,

ਜਿਹੜਾ ਨਈ ਸੀ ਗੁਲਮੀ ਕਰਦਾ

24 ਸਾਲਾਂ ਦਾ ਗਬਰੂ..

ਸੀ ਜਦ ਜਾਣ ਦੇਸ਼ ਤੋਂ ਵਾਰੀ

ਜ਼ਾਲੀਮ ਸਰਕਾਰਾਂ ਅੱਗੇ,

ਤੂ ਕਦੇ ਹਿੱਮਤ ਨਾ ਹਾਰੀ

24 ਸਾਲਾਂ ਦਾ ਗਬਰੂ..

ਸੀ ਜਦ ਜਾਣ ਦੇਸ਼ ਤੋਂ ਵਾਰੀ

ਜ਼ਾਲੀਮ ਸਰਕਾਰਾਂ ਅੱਗੇ,

ਤੂ ਕਦੇ ਹਿੱਮਤ ਨਾ ਹਾਰੀ

ਹੋਏ ਗਿੱਦੜਾਂ ਦਿਆਂ ਡਾਰਾਂ ਤੋਂ

ਬੱਬਰ ਸ਼ੇਰ ਕਦੋਂ ਸੀ ਡਰਦਾ

ਮੈਂ fan Bhagat Singh ਦਾ,

ਜਿਹੜਾ ਨਈ ਸੀ ਗੁਲਮੀ ਕਰਦਾ

ਜਿਹੜੀ ਬਲਦੀ ਸੀਨੇ'ਚ?

ਔਸ ਅੱਗ ਨੂ ਕੋਣ ਭੁਜਾਵੇ

ਵੇਖ ਹਾਲ ਮੁੱਲਕ ਦਾ ਹਏ?

ਮੇਨੂ ਤੇਰੀ ਯਾਦ ਸਤਾਵੇ

ਜਿਹੜੀ ਬਲਦੀ ਸੀਨੇ'ਚ?

ਔਸ ਅੱਗ ਨੂ ਕੋਣ ਭੁਜਾਵੇ

ਵੇਖ ਹਾਲ ਮੁੱਲਕ ਦਾ ਹਏ?

ਮੇਨੂ ਤੇਰੀ ਯਾਦ ਸਤਾਵੇ

ਚੱਲੇ ਝੂਠ ਨਾ ਦੁਨੀਆ ਵੇ?

ਐਥੇ ਸਚ ਰੋਜ਼ ਹੀ ਮਰਦਾ

ਮੈਂ fan Bhagat Singh ਦਾ,

ਜਿਹੜਾ ਨਈ ਸੀ ਗੁਲਮੀ ਕਰਦਾ

ਮੁੱੜ ਕੇ ਆਜਾ ਵੀਰੇਆ ਵੇ,

ਅਰਦਾਸ ਇਹੀ ਨਿੱਤ ਕਰਦਾ

ਮੈਂ fan Bhagat Singh ਦਾ,

ਜਿਹੜਾ ਨਈ ਸੀ ਗੁਲਮੀ ਕਰਦਾ

更多JSL Singh/Diljit Dosanjh熱歌

查看全部logo