ਹਮਮ ਦਿਲ ਮੇਰਾ ਤੇਰੇ ਪੀਛੇ
ਫਿਰਦਾ ਰਿਹੇਣਾ ਪਾਗਲਾਂ ਵਾਂਗੂ
ਹੱਥ ਵਿਚ ਨਾ ਆਏ ਬਾਵਲਾ
ਹਮਮ ਅੱਖਾਂ ਵਿਚ ਭਰਲਵਾਂ ਤੈਨੂੰ
ਬਾਹਾਂ ਵਿਚ ਤੂ ਭਰਲੇ ਮੇਂਨੂ
ਬਾਕੀ ਦੁਨਿਯਾ ਮੈਂ ਸਾਂਭਲਾ
ਖੋਨਾ ਨਾ ਚਾਵਾਂ ਤੈਨੂੰ
ਪਰ ਕਿਹ ਨਾ ਪਾਵਾਂ ਤੈਨੂੰ
ਤੇਰੇਤੇ ਲਿਖਕੇ ਹੀ
ਮੇ ਪੜਨਾ ਚਾਵਾਂ ਤੈਨੂੰ
ਤੇ ਖ਼ਵਾਬਾਂ ਚ ਔਣਾ ਤੇਰਾ
ਫੇਰ ਆਕੇ ਸਤੋਂਣਾ ਤੇਰਾ
ਖੁੱਲੇ ਜਦ ਅੱਖਾਂ ਮੇਰੀ
ਤੂੰ ਸਾਮਣੇ ਪਾਵਾਂ ਤੈਨੂੰ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਤੇ ਲਗਾਲੇ
ਸੀਨੇ ਨਾਲ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਸੀਨੇ ਨਾਲ
ਲਗਾਲੇ ਰਾਂਝਣਾ
ਆਪਣਾ ਬਣਾਲੇ ਰਾਂਝਣਾ
ਸੀਨੇ ਨਾਲ ਲਗਾਲੇ ਰਾਂਝਣਾ
ਤੇਰੀ ਕਰ ਸਕਦਾ ਨੀ ਹੋਰ ਕੋਈ
ਤੈਨੂੰ ਸ਼ਿੰਗਾਰ ਦੀ ਲੋੜ ਨਈ
ਤੇਰੀ ਫੁੱਲਾ ਵਰਗੀ ਸਾਦਗੀ ਤੇ
ਦੇਖੇ ਮੇ ਮਰਦੇ ਲੋਗ ਕਯੀ
ਮੇ ਵੇਕਖੇਯਾ ਗੱਲਾਂ ਕਰਦੇ ਨੇ
ਜਿੰਨਾ ਵਿਚ ਵਸਦੀ ਜਾਂਨ ਨਈ
ਕੁਜ ਕਿਹੰਦੇ ਲੇ ਤੂ ਜਾਂਨ ਗਯੀ
ਕੁਜ ਕਿਹੰਦੇ ਨੇ ਤੂ ਮਾਨ ਗਯੀ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਤੇ ਲਗਾਲੇ
ਸੀਨੇ ਨਾਲ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਤੇ ਲਗਾਲੇ
ਸੀਨੇ ਨਾਲ ਲਗਾਲੇ ਰਾਂਝਣਾ
ਹਾਏ ਆਪਣਾ ਬਣਾਲੇ ਰਾਂਝਣਾ
ਆਪਣਾ ਬਣਾਲੇ
ਸੀਨੇ ਨਾਲ ਲਗਾਲੇ
ਹਾਏ ਤੇਰੇ ਮੈਂ ਹਵਾਲੇ
ਰਾਂਝਣਾ