menu-iconlogo
huatong
huatong
avatar

Red Suit

Mani Singhhuatong
ballooga1huatong
歌詞
作品
White white ਚੀਨ ਤੇ black ਟਿਲ ਨੀ

ਤੱਕ ਤੈਨੂ ਹੋ ਗਯਾ ਆਏ ਹੈਕ ਦਿਲ ਨੀ

ਇਕ ਵਾਰ ਦੱਸੋ ਕਿ ਡਿਮੈਂਡ ਸੋਹਣੇਯੋ

ਗਬਰੂ ਅਫੋਰ੍ਡ ਕਰੂ ਸਾਰੇ ਬਿੱਲ ਨੀ

ਹੁੰਨ ਤੱਕ ਕਿੰਨੇਯਾ ਦਾ ਬਾਣੀਏ ਕ੍ਰਸ਼

ਗੋਰਾ ਮੁਖ ਜਿਵੇਈਂ ਅਂਬੜਾਂ ਦਾ ਚੰਨ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

It’s Sardar Sidhu Music

ਸੁਨੇਯਾ 3D ਸੂਟ ਸ਼ੌਂਕ ਨਾਲ ਪੌਣਿਏ

ਚੋਬਰ’ਆਂ ਬੇਚੜੇਯਾ ਦੇ

ਸੀਨੇ ਅੱਗ ਲੌਣੀ ਆਏ

ਗੋਰਿਯਾ ਗੱਲਾਂ ਚ ਪੈਂਦੇ ਟੋਏ ਨਖਰੋ

ਮਾਰਗੇ ਨੀ ਓਏ ਹੋਏ ਹੋਏ ਨਖਰੋ

ਸੁਨੇਯਾ 3D ਸੂਟ ਸ਼ੌਂਕ ਨਾਲ ਪੌਣਿਏ

ਚੋਬਰ’ਆਂ ਬੇਚੜੇਯਾ ਦੇ

ਸੀਨੇ ਅੱਗ ਲੌਣੀ ਆਏ

ਗੋਰਿਯਾ ਗੱਲਾਂ ਚ ਪੈਂਦੇ ਟੋਏ ਨਖਰੋ

ਮਾਰਗੇ ਨੀ ਓਏ ਹੋਏ ਹੋਏ ਨਖਰੋ

ਵੇਖੀਂ ਕਿੱਤੇ ਫੈਲ ਨਾ ਬ੍ਰਾਂਡ ਕਰ ਡੇਯਈਨ

ਕਰਦੇ ਸ਼ਰੜਾ ਪੌਣਾ ਬੰਦ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

ਰਖੂੰਗਾ ਬਣਾਕੇ ਮੁਮਤਾਜ਼ ਸ਼ਾਹ ਜਹਾਂ ਦੀ

ਦਿਲ ਵਾਲੀ ਗਲ ਜੇ ਤੂ ਸੁਣ ਲਵੇ ਖਾਨ ਦੀ

ਜਿਨੀਵਾ ਤੋਂ ਮਾਂਗਾ ਦੂਨ ਤੈਨੂ ਕੋਕਾ ਸੋਹਣੀਏ

ਜੱਟ ਨਾਲ ਕਰਲੇ ਤੂ ਰੋਕਾ ਸੋਹਣੀਏ

ਰਖੂੰਗਾ ਬਣਾਕੇ ਮੁਮਤਾਜ਼ ਸ਼ਾਹ ਜਹਾਂ ਦੀ

ਦਿਲ ਵਾਲੀ ਗਲ ਜੇ ਤੂ ਸੁਣ ਲਵੇ ਖਾਨ ਦੀ

ਜਿਨੀਵਾ ਤੋਂ ਮਾਂਗਾ ਦੂਨ ਤੈਨੂ ਕੋਕਾ ਸੋਹਣੀਏ

ਕਰਲੇ ਤੂ ਜੱਟ ਨਾਲ ਰੋਕਾ ਸੋਹਣੀਏ

ਖ੍ਵਾਬ ਤੇ ਖਯਲ

ਕਦੇ ਸੁਪਨੇ ਚ ਆਵੇ ਹੋਗੇ

ਗਬਰੂ ਦੇ ਚੰਗੇ ਰੰਗ ਢੰਗ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

ਪਿਲੇਯਾ ਸੂਟਆ ਚ ਲੱਗੇ ਫੁੱਲ ਸਰੋਂ ਦਾ

ਨੀ ਲੱਗੇ Red ਸੂਟ ਵਿਚ ਗੁਲਕੰਦ ਮਿੱਠੀਏ

更多Mani Singh熱歌

查看全部logo