ਓ ਖੁਸ਼ ਨਸੀਬ ਹੋਣੇ 
ਜਿਹਦੇ ਨਾਲ ਨਿਕਾਹ ਤੇਰਾ 
ਉਦੋਂ ਸਫਰ ਖਤਮ ਹੋਣੇ 
ਸਿਵੇਯਾ ਤਕ ਯਾਰ ਮੇਰਾ 
ਬੱਸ ਹਲਚਲ ਬਾਕੀ ਏ 
ਮੇਰੇ ਗਿੜਕੇ ਬਿਖਰਾਂ ਚ 
ਕੁਛ ਦਿਨ ਹੀ ਬਾਕੀ ਏ 
ਓਹਦੀ ਸੂਰਤ ਨਿਖਰਣ ਚ 
ਮੇਰੀ ਸਮਝ ਤੋਂ ਬਾਹਰ ਮੋਹਬਤ 
ਅੱਜ ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਕੋਯੀ ਰੋਕ ਲਵੋ ਕੋਯੀ ਟੋਕ ਲਵੋ 
ਓ ਨਾਇਨਸਾਫੀ ਕਰ ਰਹੀ 
ਮੁੱਕੂ ਪਿਹਲਾ ਹੀ ਪ੍ਯਾਰ ਚ ਪਾਗਲ ਸੀ 
ਓ ਹੋਰ ਪਾਗਲ ਓਹਨੂ ਕਰ ਰਹੀ 
ਬਸ ਆਖਿਰੀ ਫੈਸਲਾ ਏ 
ਮੇਰੇ ਜੀਨੇ ਮਰਨੇ ਦਾ 
ਓਹਦਾ ਵੀ ਹੱਕ ਬਣਦੇ 
ਓਹਦੀ ਮਰਜ਼ੀ ਕਰਨੇ ਦਾ 
ਮੈਂ ਖੋਨਾ ਨਹੀ ਚੌਂਦਾ 
ਓ ਖੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਮੈਂ ਇਸ਼ਕ ਬਿਨਾ ਓਹਦੇ ਮਰ ਜਾਣਾ 
ਮੈਂ ਸਚੀ ਜ਼ਿੰਦਗੀ ਹਰ ਜਾਣਾ 
ਓ ਨਾ ਮੋਹਬਤ ਸਮਝ ਰਹੀ 
ਓਹਦੀ ਨਜ਼ਰ ਚ ਨਾ ਮੇਰੀ ਕਦਰ ਰਹੀ 
ਓ ਕੀ ਚੌਂਦੀ ਏ ਮੇਰੇ ਤੋਂ 
ਏ ਮੈਂ ਸਮਝ ਨਾ ਪਾਯਾ 
ਮੈਨੂ ਤੜਫਦਾ ਵੇਖ ਕੇ ਵੀ ਓਹਨੂ 
ਥੋਡਾ ਤਰਸ ਨਾ ਆਯਾ 
ਜਿਹਦੀ ਕਦੇ ਨੀ ਰੋਯੀ 
ਓ ਅੱਖ ਰੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ 
ਓ ਕਿਸੇ ਹੋਰ ਦੀ ਹੋਰ ਦੀ 
ਹੋਯੀ ਜਾਂਦੀ ਏ