ਏ ਗੱਲ ਤੂ ਵੀ ਜਾਣ ਦਾ ਵੇ
ਤੇਰਾ ਕਿੰਨਾ ਕਰਦੇ ਆਂ
ਨਾ ਕਿਹ ਹੋਵੇ ਨਾ ਰਿਹ ਹੋਵੇ
ਇਸ ਜਗ ਤੋਂ ਡਰਦੇ ਆਂ
ਤੂ ਹਥ ਫੜ ਕੇ ਲੇ ਜਾ Sidhu ਆ
ਕ੍ਯੂਂ ਕਰਦਾ ਬੇ ਸ਼ਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਰਾਂ ਪੱਕੀਆਂ
ਓ ਹਰ ਵਾਰ ਹੀ ਤੂ ਮਿਲੇਯਾ
ਵੇ ਮੇਰੇ ਦਿਲ ਵਿਚ ਟੋਲਣ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁੱਲੀਆਂ ਖੋਲਣ ਤੇ
ਮੈਂ ਝੱਲੀ ਜਿਹੀ ਹੋ ਗਯੀਆਂ
ਮੈਨੂ ਆਖਦੀ ਆਂ ਸਖੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਰਾਂ ਪੱਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ