menu-iconlogo
huatong
huatong
avatar

Suhagan

Nimrat Khairahuatong
lipakkapilhuatong
歌詞
作品
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਦੂਜਿਆਂ ਮੇਰੀਆਂ ਵੰਗਾਂ ਨੀ

ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ

ਚੌਥੀਆਂ ਮੇਰੀਆਂ ਸੰਗਾਂ ਨੀ

ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ

ਹੁੰਦੇ ਮੈਂ ਹੈਰਾਨ ਵੇਖੇ

ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ

ਚਾਰ ਲਾਵਾਂ ਵਿਚ ਨੀ ਮੈਂ ਸੱਤ ਆਸਮਾਨ ਵੇਖੇ

ਸੂਹੇ ਨੀ ਜੁੜੇ ਉੱਤੇ ਫੁੱਲ ਕੋਈ ਸੁਨਹਿਰੀ

ਸੂਹੇ ਨੀ ਜੁੜੇ ਉੱਤੇ ਫੁੱਲ ਕੋਈ ਸੁਨਹਿਰੀ

ਜਿਵੇ ਸ਼ੰਮਾਂ ਤੇ ਨੱਚਦਾ ਪਤੰਗਾਂ ਨੀ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਦੂਜਿਆਂ ਮੇਰੀਆਂ ਵੰਗਾਂ ਨੀ

ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ

ਚੌਥੀਆਂ ਮੇਰੀਆਂ ਸੰਗਾਂ ਨੀ

ਅੱਖਾਂ ਨਾਲ ਕਿੱਤੀ ਓਹਨੇ ਦਿਲਾਂ ਦੀ ਵੇਆਖਿਆਂ

ਅੱਖਾਂ ਨਾਲ ਕਿੱਤੀ ਓਹਨੇ ਦਿਲਾਂ ਦੀ ਵੇਆਖਿਆਂ

ਮੇਰੇ ਵੱਲ ਵੜੀ ਤਹਿਜੀਵ ਨਾਲ ਝਾਕੀਆਂ

ਸੁੱਚੀਆਂ ਵੇ ਰਾਸਤਾਂ ਦਾ ਨੂਰ ਉਸਦੇ ਮੱਥੇ ਉੱਤੇ

ਸੁੱਚੀਆਂ ਵੇ ਰਾਸਤਾਂ ਦਾ ਨੂਰ ਉਸਦੇ ਮੱਥੇ ਉੱਤੇ

ਖਾਬ ਮੇਰੇ ਵੀ ਨੈਣਾਂ ਵਿਚ ਸਤਰੰਗਾਂ ਨੀ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਦੂਜਿਆਂ ਮੇਰੀਆਂ ਵੰਗਾਂ ਨੀ

ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ

ਚੌਥੀਆਂ ਮੇਰੀਆਂ ਸੰਗਾਂ ਨੀ

ਅਮੀ ਅਤੇ ਬਾਬਲੇ ਦਾ ਲੇਖਾ ਨਾ ਦੇ ਸਕਦੀ

ਅਮੀ ਅਤੇ ਬਾਬਲੇ ਦਾ ਲੇਖਾ ਨਾ ਦੇ ਸਕਦੀ

ਮੇਰੀਆਂ ਪਾੜੀਆਂ ਉੱਤੇ ਛੱਡੀ ਕੋਈ ਕੱਚ ਨੀ

ਛੱਡੀ ਕੋਈ ਕੱਚ ਨੀ

ਗੁੰਦੇ ਹੋਏ ਸੀਸ ਜੇਹਾ ਰੱਬ ਦੀ ਅਸੀਸ ਜੇਹਾ

ਗੁੰਦੇ ਹੋਏ ਸੀਸ ਜੇਹਾ ਰੱਬ ਦੀ ਅਸੀਸ ਜੇਹਾ

ਉੱਤੋਂ ਲੱਭ ਦਿੱਤਾ ਵਰ ਕਿੰਨਾਂ ਚੰਗਾ ਨੀ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ

ਦੂਜਿਆਂ ਮੇਰੀਆਂ ਵੰਗਾਂ ਨੀ

ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ

ਚੌਥੀਆਂ ਮੇਰੀਆਂ ਸੰਗਾਂ ਨੀ

更多Nimrat Khaira熱歌

查看全部logo
Suhagan Nimrat Khaira - 歌詞和翻唱