ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਯਾ
ਸਾਡੀ ਅਖਾਂ ਵਿਚੋ ਨਿਦਰਾ ਉਡਾ ਕੇ
ਸਾਡੀ ਅਖਾਂ ਵਿਚੋ ਨਿਦਰਾ ਉਡਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਯਾ
ਉਡਦਾ ਦੁੱਪਟਾ ਮੇਰਾ ਮੱਲ ਮੱਲ ਦਾ
ਦਿਲ ਉੱਤੇ ਜ਼ੋਰ ਮੇਰਾ ਨਇਓ ਚੱਲ ਦਾ
ਉਡਦਾ ਦੁੱਪਟਾ ਮੇਰਾ ਮੱਲ ਮੱਲ ਦਾ
ਦਿਲ ਉੱਤੇ ਜ਼ੋਰ ਮੇਰਾ ਨਇਓ ਚੱਲ ਦਾ
ਆਵੇ ਤਾਂ ਮਨਾਵਾਂਗੀ ਮੈ ਹੱਥ ਜੋੜ ਕੇ
ਚੰਨਾ ਵੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ
ਸਾਡੇ ਪੈਰਾਂ ਵਿਚ ਬੇੜੀਆਂ ਪਾ ਕੇ
ਸਾਡੇ ਪੈਰਾਂ ਵਿਚ ਬੇੜੀਆਂ ਪਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ
ਰੁੱਤ ਤੇਰੇ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁੰਮਦਾ ਤਾ ਅੱਖ ਸੰਗਦੀ
ਰੁੱਤ ਤੇਰੇ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁੰਮਦਾ ਤਾ ਅੱਖ ਸੰਗਦੀ
ਮੂਲ ਵੀ ਨੀ ਪਾਇਆ ਨੀ ਤੂੰ ਸਾਡੇ ਪਿਆਰ ਦਾ
ਹਰ ਵੇਲੇ ਤੇਰੇ ਲਈ ਖੈਰ ਮੰਗਦੀ
ਸਾਡੇ ਪੈਰਾਂ ਵਿਚ ਬੇੜੀਆਂ ਪਾ ਕੇ
ਸਾਡੇ ਪੈਰਾਂ ਵਿਚ ਬੇੜੀਆਂ ਪਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ
ਥੱਕ ਗਈ ਆ ਪਾਣੀਆਂ ਨੂੰ ਪੁੰਨ ਪੁੰਨ ਕੇ
ਗੱਲਾਂ ਇਸ ਦਿਲ ਦੀਆ ਸੁਨ ਸੁਨ ਕੇ
ਥੱਕ ਗਈ ਆ ਪਾਣੀਆਂ ਨੂੰ ਪੁੰਨ ਪੁੰਨ ਕੇ
ਗੱਲਾਂ ਇਸ ਦਿਲ ਦੀਆ ਸੁਨ ਸੁਨ ਕੇ
ਆ ਤਾ ਸਾਨੂ ਕੀਤਾ ਏ ਤੂੰ ਤੰਗ ਸੱਜਣਾ
ਬਦਲੇ ਲਵਾਂਗੀ ਮੈਂ ਚੁਣਨ ਚੁਣ ਕੇ
ਸਾਨੂ ਪਿਆਰ ਵਾਲੀ ਪੋੜੀ ਤੂੰ ਚੜਾ ਕੇ
ਸਾਨੂ ਪਿਆਰ ਵਾਲੀ ਪੋੜੀ ਤੂੰ ਚੜਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿਥੇ ਰਿਹ ਗਿਆ