menu-iconlogo
huatong
huatong
avatar

Kinne Din Hoge

Prabh Gillhuatong
patdino2003huatong
歌詞
作品
Dilmaan, baby

Falling deeper

Got me falling for you, got me falling for you

Falling deeper

You got me falling for you, got me falling for you

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਅੱਖਾਂ 'ਚ ਨੂਰ ਆ, ਤੇਰਾ ਫ਼ਿਤੂਰ ਆ

ਬੁੱਕਲ਼ 'ਚ ਆਜਾ, ਤੂੰ ਕਿਉਂ ਮੈਥੋਂ ਦੂਰ ਆ?

ਨਸ਼ੇ ਜੇ ਤੇਰੇ ਹੀ ਨਸ਼ੇ 'ਚ ਚੂਰ ਆ

ਬੋਤਲ ਤੋਂ ਜ਼ਿਆਦਾ ਨੀ ਤੇਰਾ ਸਰੂਰ ਆ

ਸਾਨੂੰ ਇਹ ਮਚਾਉਂਦਾ, ਜਿਹੜਾ ਜਾਣ-ਜਾਣ ਚੁੰਮਦਾ

ਸਾਡੇ ਤੋਂ ਪਿਆਰਾ ਤੈਨੂੰ ਕੋਕਾ ਤੇਰੇ ਕੰਨ ਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਹਵਾ ਵਿੱਚ ਉੱਡਿਆ ਫ਼ਿਰਾਂ ਮੈਂ, ਹੱਥ ਤੂੰ ਫ਼ੜਿਆ ਸੀ ਮੇਰਾ

ਖਿੜ ਗਏ ਫ਼ੁੱਲ ਸੀ ਓਦੋਂ, ਪਿਆ ਪਰਛਾਂਵਾਂ ਸੀ ਤੇਰਾ

ਅੜੀ-ਖੜ੍ਹੀ ਨੇ ਤੂੰ ਜਦੋਂ ਜ਼ੁਲਫ਼ਾਂ ਨੂੰ ਖੋਲ੍ਹਿਆ

ਕਾਲ਼ੀਆਂ ਘਟਾਵਾਂ ਨੇ ਆਈਆਂ

ਖੜ੍ਹੇ ਮੁੰਡੇ ਬਾਹਰ ਤੇਰੇ ਘਰ ਦੇ ਨੀ, ਸੋਹਣੀਏ

ਦਰਸ਼ਣ ਦੇਜਾ, ਸ਼ੁਦਾਈਆ

ਚੋਰੀ-ਚੋਰੀ ਨਜ਼ਰਾਂ ਦੇ ਉੱਤੇ ਤੈਨੂੰ ਰੱਖਦਾ

ਲਗਦਾ ਉਡੀਕੇ ਕੋਈ ੧੯੦੦ ਦੇ ਸੰਨ ਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

(ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ)

(ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ)

ਅੜੀਏ, ਤੂੰ ਤਾਰਿਆਂ ਤੋਂ ਉੱਤੇ, ਅੜੀਏ, ਤੂੰ ਸਾਰਿਆਂ ਤੋਂ ਉੱਤੇ

ਇੱਕ-ਇੱਕ ਅਦਾ ਨੀ ਤੇਰੀ ਹਵਾ ਦੇ ਇਸ਼ਾਰਿਆਂ ਤੋਂ ਉੱਤੇ

ਅੜੀਏ, ਤੂੰ ਤਾਰਿਆਂ ਤੋਂ ਉੱਤੇ, ਅੜੀਏ, ਤੂੰ ਸਾਰਿਆਂ ਤੋਂ ਉੱਤੇ

ਇੱਕ-ਇੱਕ ਅਦਾ ਨੀ ਤੇਰੀ ਹਵਾ ਦੇ ਇਸ਼ਾਰਿਆਂ ਤੋਂ ਉੱਤੇ

ਅੱਖਾਂ ਵਿੱਚ ਇਸ਼ਕ ਸਰੂਰੀ, ਆਉਂਦੀ ਕਿੱਥੇ ਸੁਰਮ-ਸਲਾਈਆਂ

Gill-Rony ਸਿਫ਼ਤਾਂ ਸੀ ਕਰਦਾ, ਤੂੰ ਜਦੋਂ ਅੱਖਾਂ ਮਟਕਾਈਆਂ

ਜਾਂਦੀ-ਜਾਂਦੀ ਮੈਨੂੰ ਜਦੋਂ ਪਿੱਛੇ ਮੁੜ ਤੱਕਦੀ

ਟੁੱਟ ਜਾਂਦਾ ਪੁਲ਼ ਓਦੋਂ ਸਬਰਾਂ ਦੇ ਬੰਨ੍ਹ ਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

ਕਿੰਨੇ ਦਿਨ ਹੋ ਗਏ, ਮੁੱਖ ਵੇਖਿਆ ਨਹੀਂ ਚੰਨ ਦਾ

ਤੇਰੇ ਬਾਝੋਂ ਕਿੱਥੇ ਦਿਲ ਮਰਜਾਣਾ ਮੰਨਦਾ

And I feel like I'm falling deeper

Got me falling for you, got me falling for you

Falling deeper

You got me falling for you, got me falling for you

And I feel like I'm falling deeper

Got me falling for you, got me falling for you

Falling deeper

You got me falling for you, got me falling for you

更多Prabh Gill熱歌

查看全部logo

猜你喜歡