menu-iconlogo
huatong
huatong
歌詞
作品
ਨਖਰਾ ਬਦਾਮੀ ਇਕ ਲਾਟ ਵਰਗੀ

ਕਿੰਨੇ ਸੀ ਮੈਂ ਦੇਖੇ ਹਾਏ ਹਲਾਕ ਕਰ ਗਯੀ

ਕਿੰਨੇਯਾ ਦੇ ਦਿਲਾ ਤੇ ਚਲਾਗੀ ਆਰੀਆਂ

ਜਦੋ ਜਾਂਦੀ ਜਾਂਦੀ ਮੇਰੇ ਨਾਲ ਗਲ ਕਰ ਗਯੀ

ਕਰਦੀ ਸੀ ਪਤਾ ਹੱਥ ਉੱਤੇ ਟਾਇਮ ਦਾ

ਦੂਰ ਜਾਂਦੀ ਦੇਖ ਮੇਰਾ ਦਿਲ ਸਹਿਮ ਦਾ

ਕਿਹੰਦੀ ਮੈਨੂ ਮੇਰੇ ਕੋਲੋ ਹੱਥ ਜਿਹਾ ਛੁਡਾਕੇ

ਹੁਣ ਜਾਂਦੇ ਹੋ ਗਏ 9:45

ਓਏ ਹੋਏ ਨੀ ਤੂ ਸੋਹਣੀ ਬਾਹਲੀ

ਕਰਦਾ ਦਿਲ ਮਿਲਣ ਨੂ ਕਾਹਲੀ

ਕਾਹਤੋਂ ਤੂ ਡਰਦੀ ਕੁਡੀਏ

ਲਾ ਲਯੀ ਮੇਰੇ ਨਾਲ ਜੇ ਯਾਰੀ

ਓਏ ਹੋਏ ਨੀ ਤੂ ਸੋਹਣੀ ਬਾਹਲੀ

ਕਰਦਾ ਦਿਲ ਮਿਲਣ ਨੂ ਕਾਹਲੀ

ਕਾਹਤੋਂ ਤੂ ਡਰਦੀ ਕੁਡੀਏ

ਲਾ ਲਯੀ ਮੇਰੇ ਨਾਲ ਜੇ ਯਾਰੀ

ਖਿੱਚਦੀ ਤੂ ਸੇਲਫੀਏ apple phone ਤੇ

ਬਣ ਗਏ ਨੇ ਟੈਟੂ ਤੇਰੀ ਗੋਰੀ ਤੋਂ ਤੇ

ਧਿਆਨ ਨਾਲ ਵਾਇਨ ਦਾ ਗਿਲਾਸ ਫੜਦੀ

ਕਿਹੰਦੀ ਲੌਣਾ ਨ੍ਹੀ ਮਈ ਦਾਗ ਕੋਈ ਲੂਈ ਵਟਾਉਣ ਤੇ

ਦੀਦ ਓਹਦੀ ਹੋਸ਼ਾਂ ਨੂ ਭੁਲੌਂਦੀ

ਕਿਹੰਦੀ ਨਖਰੋ ਮੈਂ ਰੂਹ ਤੈਨੂੰ ਚੌਂਦੀ

ਬਾਕੀਆਂ ਨੂ ਲਾਵੇ ਲਾਰੇ ਮੈਨੂ ਨਾ ਕੋਈ ਲੌਂਦੀ

ਦੇਖ ਮੈਨੂ ਹੱਸਦੇਯਾ ਜਾਵੇ ਸ਼ਰਮੌਂਦੀ

ਬਾਹਲਾ ਜਦ ਸੀ ਪਾਇਆ ਰੌਲਾ

ਦਿਲ ਕੀ ਓਹਦਾ ਹੋਇਆ ਹੌਲਾ

ਦਿਲ ਕੀ ਓਹਦਾ ਹੋਇਆ ਹੌਲਾ

ਉਡ ਗਯੀ ਓਹਦੇ ਮੁਖ ਦੀ ਲਾਲੀ

ਓਏ ਹੋਏ ਨੀ ਤੂ ਸੋਹਣੀ ਬਾਹਲੀ

ਕਰਦਾ ਦਿਲ ਮਿਲਣ ਨੂ ਕਾਹਲੀ

ਕਾਹਤੋਂ ਤੂ ਡਰਦੀ ਕੁਡੀਏ

ਲਾ ਲਯੀ ਮੇਰੇ ਨਾਲ ਜੇ ਯਾਰੀ

ਓਏ ਹੋਏ ਨੀ ਤੂ ਸੋਹਣੀ ਬਾਹਲੀ

ਕਰਦਾ ਦਿਲ ਮਿਲਣ ਨੂ ਕਾਹਲੀ

ਕਾਹਤੋਂ ਤੂ ਡਰਦੀ ਕੁਡੀਏ

ਲਾ ਲਯੀ ਮੇਰੇ ਨਾਲ ਜੇ ਯਾਰੀ

ਓਏ ਹੋਏ ਨੀ ਤੂ ਸੋਹਣੀ ਬਾਹਲੀ

ਕਰਦਾ ਦਿਲ ਮਿਲਣ ਨੂ ਕਾਹਲੀ

ਕਾਹਤੋਂ ਤੂ ਡਰਦੀ ਕੁਡੀਏ

ਲਾ ਲਯੀ ਮੇਰੇ ਨਾਲ ਜੇ ਯਾਰੀ

更多Prabh Singh/Jay Trak熱歌

查看全部logo