menu-iconlogo
logo

Madhanya

logo
歌詞
बीते सारे मौसम बाबुल, तेरे घर में

अब चले पाँव मेरे पिया के शहर में

बीते सारे मौसम बाबुल, तेरे घर में

अब चले पाँव मेरे पिया के शहर में

हो, तूने विदाइयाँ कैसे लिखी, ਮਰਜਾਣੀਆਂ?

कैसे बताएँ, ओ, रब्बा, ਸਹੀ ਨਹੀਓਂ ਜਾਣੀਆਂ

ਮਧਾਣੀਆਂ

ਹਾਏ ਓ, ਮੇਰੇ ਬਾਬੁਲਾ, ਤੇਰੀਆਂ ਮਿੱਠੀਆਂ ਯਾਦਾਂ

ਮੇਰੇ ਪਿੱਛੇ-ਪਿੱਛੇ ਆਉਣੀਆਂ, ਹਾਏ

ਹਾਏ ਓ, ਮੇਰੇ ਬਾਬੁਲਾ, ਮੇਰੀਆਂ ਹੁਣ ਗੁੱਡੀਆਂ

ਕੋਲ਼ ਤੇਰੇ ਰਹਿ ਜਾਣੀਆਂ, ਹਾਏ

हो, कुछ भी नहीं है तेरे क़दमों से आगे

क़दमों से आगे, क़दमों से आगे

तुझ से जो बाँधे मैंने, टूटेंगे ना धागे

टूटेंगे ना धागे, टूटेंगे ना धागे

Mmm, हाथ मेरा थामा तूने, तेरी मेहरबानियाँ

मेरे नाम अब से तेरी सारी परेशानियाँ

ਮਧਾਣੀਆਂ

ਹਾਏ ਵੇ, ਮੇਰੇ ਡਾਢਿਆ ਰੱਬਾ

ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ, ਹਾਏ

ਹਾਏ ਵੇ, ਮੇਰੇ ਡਾਢਿਆ ਰੱਬਾ

ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ, ਹਾਏ

ਹਾਏ, ਹਾਏ

ਮਧਾਣੀਆਂ, ਹਾਏ

ਮਧਾਣੀਆਂ, ਹਾਏ

ਮਧਾਣੀਆਂ, ਹਾਏ

Madhanya Rahul Vaidya/Asees Kaur/Lijo George-Dj Chetas - 歌詞和翻唱