menu-iconlogo
huatong
huatong
raj-ranjodh-attitude-from-babe-bhangra-paunde-ne-cover-image

Attitude (From "Babe Bhangra Paunde Ne")

Raj Ranjodhhuatong
olivierlutzhuatong
歌詞
作品
Jaggi

Mithi

Reelan ਦੇ ਵਿਚ ਨੇਹਰੀ ਤਾ ਕੇ

ਥੋਡਾ ਥੋਡਾ ਜਾ ਮੁਸਕਾ ਕੇ

ਸਹੇਲੀ ਮੇਰੀ ਸ੍ਟਾਰ ਬਣ ਗਯੀ

ਮਿਲਦੀ ਨਾਯੋ ਘਰੇ ਬੁੱਲਾ ਕੇ

ਏਨਾ Attitudeਹੈ ਬੁਰਾ ਨੀ ਕੁਡੀਏ

ਏਨਾ Attitudeਹੈ ਬੁਰਾ

ਜਾਂ ਤੇਰੀ ਕਟ ਦੂ ਮੀਨ ਤਾ ਨੀ ਕੁਡੀਏ

ਇਕ ਵਾਰੀ ਤੱਕ ਤੇ ਜ਼ਰਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਸੁਣਾ ਮੀਨ ਦਿੱਲਜੀਤ ਦੀ

Movie ਦੇ ਵਿਚ ਮਿਲ ਗੇਯਾ Role ਕੂੜੇ

ਤਹਿਯੋ ਹੁਣ ਨਹੀ Love You ਖੇਂਦੀ

ਕਰਦੀ ਗੱਲਾਂ ਗੋਲ ਕੂੜੇ

ਸੁਣਾ ਮੀਨ ਦਿੱਲਜੀਤ ਦੀ

Movie ਦੇ ਵਿਚ ਮਿਲ ਗੇਯਾ ਰੋਲ ਕੂੜੇ

ਤਹਿਯੋ ਹੁਣ ਨਹੀ Love You ਖੇਂਦੀ

ਕਰਦੀ ਗੱਲਾਂ ਗੋਲ ਕੂੜੇ

ਹੋ ਦੂਜੀ ਵਾਰੀ ਦੇਖਦੀ ਵੀ ਨਾ Dress ਨੂ

ਇਕ ਵਾਰੀ ਲੇਂਦੀ ਹੈ ਜੋ ਪਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਆਹ ਨੀ ਜਿਹਦਾ Makeup ਵਾਲਾ

ਫਿਰਦਾ ਤੇਰੇ ਨਾਲ ਕੂੜੇ

ਜੱਦ ਏ ਤੈਨੂ ਹਥ ਲੌਂਦਾ ਆਏ

ਦਿਲ ਚੋ ਨਿਕਲੇ ਗਾਲ ਕੂੜੇ

ਆਹ ਨੀ ਜਿਹਦਾ Makeup ਵਾਲਾ

ਫਿਰਦਾ ਤੇਰੇ ਨਾਲ ਕੂੜੇ

ਜੱਦ ਏ ਤੈਨੂ ਹਥ ਲੌਂਦਾ ਆਏ

ਦਿਲ ਚੋ ਨਿਕਲੇ ਗਾਲ ਕੂੜੇ

ਮੁੰਡਾ ਆਏ Possessive ਜਿਹਾ ਨੀ ਬਲਿਏ

ਬਿਨਾ ਗੱਲੋਂ Bp ਨਾ ਵਾਧਾ

ਮੁੰਡਾ ਆਏ ਪੋਜ਼ੇਸਿਵ ਜਿਹਾ ਨੀ ਬਲਿਏ

ਬਿਨਾ ਗੱਲੋਂ Bp ਨਾ ਵਾਧਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖੜਾ

ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

更多Raj Ranjodh熱歌

查看全部logo