ਹੋ
ਬੰਨ ਦੇ ਬੰਪਰ ਦੇ ਨਾਲ ਡੰਡੇ ਉਤੇ ਲਾਉਂਦੇ ਕੇਸਰੀ ਝੰਡੇ

ਫੈਨ ਸਾਰੇ ਬਾਜਾਂ ਵਾਲੇ ਦੇ ਓ ਨਾ ਕਿਸੇ ਫ਼ਿਲਮੀ ਐਕਟਰ ਦੇ
ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ

ਸਿਰਾਂ ਦੇ ਮੁੱਲ ਲਾਈ ਸਰਦਾਰੀ ਰੱਖੀ ਅਣਖ ਸਾਹਾਂ ਤੋਂ ਪਿਆਰੀ

ਓ ਕੋਈ ਉਂਗਲ ਕਰ ਨੀ ਸਕਦਾ ਸਾਡੇ ਸਾਫ character ਤੇ
ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ
ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ
ਲੜੇ ਹਾਂ ਖਾਕੇ ਮੁੱਠ ਮੁੱਠ ਛੋਲੇ ਕਦੇ ਨਾ ਅੱਧ ਵਿਚਾਲੇਓਂ ਡੋਲੇ

ਖੁੱਲਕੇ ਚਾਤ ਮਾਰ ਲਈ ਵੈਰੀਆ ਸਾਡੇ ਕੌਮੀ ਚੈਪਟਰ ਤੇ
ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ
ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ
ਸਾਡੀ ਕੌਮ ਦੀ ਸ਼ਾਨ ਨਿਰਾਲੀ ਮੁੜ ਦੇ ਮੂੰਹ ਦੀ ਖਾ ਅਬਦਾਲੀ

ਓ ਗਿੱਲ ਰੌਂਤੀਆ ਪੈਦਲ ਏਥੋਂ ਜਾਣ ambassador ਤੇ