ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੇਰੇ ਤੋਂ ਸਾਰੇ ਗਮ ਪਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੈਥੋਂ ਸਾਰੇ ਗਮ ਪਰੇ ਰਹਿੰਦੇ
ਮੇਰੀਆਂ ਆਸਾਂ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੇਰੇ ਤੋਂ ਸਾਰੇ ਗਮ ਪਰੇ ਰਹਿੰਦੇ
ਖਿਆਲ ਯਾਰ ਵਿੱਚ ਮੈ ਮਸਤ ਰਹਿੰਦੀ
ਮੇਰੇ ਮੰਨ ਵਿਚ ਮੁਸ਼ਾਦ ਵਸਦਾ
ਮੇਰੇ ਦੀਦੇ ਥਰੇ ਰਹਿੰਦੇ
ਮੇਰੇ ਮੰਨ ਵਿਚ ਮੁਸ਼ਾਦ ਵਸਦਾ
ਮੇਰੇ ਦੀਦੇ ਥਰੇ ਰਹਿੰਦੇ
ਦੁਆ ਮੰਗਿਆ ਕਰੋ ਸੰਗਿਆ ਓ
ਕੀਤੇ ਮੁਸ਼ਸਦ ਨਾ ਰੁਸ ਜਾਵੇ
ਦੁਆ ਮੰਗਿਆ ਕਰੋ ਸੰਗਿਆ ਓ
ਕੀਤੇ ਮੁਸ਼ਸਦ ਨਾ ਰੁਸ ਜਾਵੇ
ਜਿੰਨਾ ਦੇ ਪੀਰ ਰੁੱਸ ਜਾਂਦੇ
ਓ ਜਿਓੰਦੇ ਵੀ ਮਰੇ ਰਿਹਿੰਦੇ
ਜਿੰਨਾ ਦੇ ਪੀਰ ਰੁੱਸ ਜਾਂਦੇ
ਓ ਜਿਓੰਦੇ ਵੀ ਮਰੇ ਰਿਹਿੰਦੇ
ਇਹ ਪੈਂਡਾ ਇਸ਼ਕ ਦਾ ਫੇਰ ਤੇ
ਤੁਰਨੇ ਨਾਲ ਏ ਮੁਕਣਾ ਏ
ਇਹ ਪੈਂਡਾ ਇਸ਼ਕ ਦਾ ਫੇਰ ਤੇ
ਤੁਰਨੇ ਨਾਲ ਏ ਮੁਕਣਾ ਏ
ਉਹ ਮੰਜਿਲ ਨੂੰ ਨਹੀਂ ਪਾ ਸਕਦੇ
ਜਿਹੜੇ ਬੈਠੇ ਘਰੇ ਰਹਿੰਦੇ
ਉਹ ਮੰਜਿਲ ਨੂੰ ਨਹੀਂ ਪਾ ਸਕਦੇ
ਜਿਹੜੇ ਬੈਠੇ ਘਰੇ ਰਹਿੰਦੇ
ਮੈਨੂ ਹੁਣ ਲੋੜ ਨਈ ਪੇਂਦੀ
ਮੇਨੂ ਦਰ ਦਰ ਤੇ ਜਵਾਨ ਦੀ
ਮੈਂ ਲਾਜਪਾਲਾਂ ਦੀ ਮੰਗਤੀ ਹਾ
ਮੇਰੇ ਪੱਲੇ ਭਰੇ ਰਹਿੰਦੇ
ਮੈਂ ਲਾਜਪਾਲਾਂ ਦੀ ਮੰਗਤੀ ਹਾ
ਮੇਰੇ ਪੱਲੇ ਭਰੇ ਰਹਿੰਦੇ
ਕਦੀ ਵੀ ਡੁੱਬ ਨਹੀਂ ਸਕਦੇ
ਉਹ ਚੜ੍ਹਦੇ ਪਾਣੀਆਂ ਦੇ ਅੰਦਰ
ਕਦੀ ਵੀ ਡੁੱਬ ਨਹੀਂ ਸਕਦੇ
ਉਹ ਚੜ੍ਹਦੇ ਪਾਣੀਆਂ ਦੇ ਅੰਦਰ
ਜੋ ਖਿਲਦੇ ਆ ਸਿਰੇ ਤੇਰੇ
ਉਹ ਬੇੜੇ ਵੀ ਤਰੇ ਰਹਿੰਦੇ
ਜੋ ਖਿਲਦੇ ਆ ਸਿਰੇ ਤੇਰੇ
ਉਹ ਬੇੜੇ ਵੀ ਤਰੇ ਰਹਿੰਦੇ
ਨਿਆਜ਼ੀ ਸਾਨੂੰ ਹੈ ਮੁਕਾਹ ਦਾ
ਸਾਡੀ ਨਿਸੁਬਤ ਹੈ ਲਾਸਾਨੀ
ਨਿਆਜ਼ੀ ਸਾਨੂੰ ਹੈ ਮੁਕਾਹ ਦਾ
ਸਾਡੀ ਨਿਸੁਬਤ ਹੈ ਲਾਸਾਨੀ
ਕਿੱਸੇ ਰਹਿਣ ਜੋ ਬਣਕੇ
ਕਸਮ ਰੱਬ ਦੀ ਖਰੇ ਰਹਿੰਦੇ
ਕਿੱਸੇ ਰਹਿਣ ਜੋ ਬਣਕੇ
ਕਸਮ ਰੱਬ ਦੀ ਖਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੇਰੇ ਤੋਂ ਸਾਰੇ ਗਮ ਪਰੇ ਰਹਿੰਦੇ
ਮੇਰੀ ਆਸਾ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੇਰੇ ਤੋਂ ਸਾਰੇ ਗਮ ਪਰੇ ਰਹਿੰਦੇ