menu-iconlogo
huatong
huatong
sudesh-kumari-manje-bistre-2---mashup-cover-image

Manje Bistre 2 - Mashup

Sudesh Kumarihuatong
sixormorehuatong
歌詞
作品
ਉਹ Canada ਚ ਮੰਜੇ ਬਿਸਤਰੇ

ਇਕੱਠੇ ਕਰੂਗਾ ਕੌਣ

ਉਹ Canada ਹੋ ਯਾ ਪੰਜਾਬ

ਮੰਝੇ ਬਿਸਤਰੇ ਤਾਂ ਮੈ ਹੀ ਇਕੱਠੇ ਕਰੂੰਗਾ

ਜੀ ਆਯਾਨ ਨੀ ਪੰਜਬਿਯੋ

ਇਕ ਵਾਰ ਫੇਰ ਲੈਕੇ ਆ ਗਾਏ ਆ, ਮੰਜੇ ਬਿਸਤਰੇ

ਭਾਵੇ ਆ ਗਾਏ ਵਿਚ ਕੈਨਡਾ ਜੀ

ਵਿਰਸੇ ਨੂ ਮਾਰੇਯਾ ਠੇਡਾ ਨਯੀ

ਭਾਵੇ ਆ ਗਾਏ ਵਿਚ ਕੈਨਡਾ ਜੀ

ਵਿਰਸੇ ਨੂ ਮਾਰੇਯਾ ਠੇਡਾ ਨਯੀ

ਅੱਜ ਸਬ ਦੇ ਘਰਾਂ ਚੋ ਲੇ'ਔਣੇ ਆ ਜੀ ਮੰਜੇ ਬਿਸਤਰੇ

ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ

ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ

ਅੱਜ ਪਿਛਲੇ ਵਿਹਦੇ ਵਿਚ ਡੌਣੇ ਆ ਜੀ, ਮੰਜੇ ਬਿਸਤਰੇ

ਉਹ ਮੰਜੇ ਬਿਸਤਰੇ

ਡੋਗਰਾ ਨਿਕਲ ਬਾਹਰ ਵੰਡਿਆ ਬਦਮਾਸ਼ਾਂ

ਹੋ ਬਾਰੀ -ਬਰਸੀ ਖੱਟਣ ਗੇਯਾ ਸੀ

ਖੱਟ ਕੇ ਲੇਯੱੰਦੇ ਫੀਤੇ

ਹੋ ਵਿਚ ਕੈਨਡਾ ਵੀਯਾਹ ਧਰ ਲੇਯਾ

ਹੋ ਵਿਚ ਕੈਨਡਾ ਵੀਯਾਹ ਧਰ ਲੇਯਾ

ਹੋ ਗਾਏ ਫੀਤੇ-ਫੀਤੇ

ਪਿਆਰ ਨਾਲ ਬੁਲਾਓ

ਹੋ ਵਿਆਹ ਕਾਹਦਾ, ਵਿਆਹ ਕਾਹਦਾ ਜੇ

ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ

ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ

ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ

ਓਏ ਆਉਂਦੀ ਵਿਸਾਖੀ ਨੂੰ ਇਕੱਠੇ ਕਰਾਂਗੇ

ਇਕੱਠੇ ਕਰਾਂਗੇ

ਹੱਥ ਕਿਵੇਂ ਲਾਇਆ ਤੂੰ ਮੈਨੂੰ

ਐਵੇ ਨਾ ਤੂੰ ਮੇਰੇ ਵੱਲ ਤਕ

ਤੇਰੇ ਕਰਮ ਨੇ ਚੰਗੇ ਤਾਹਿ ਰਹੀ ਨਾਲ ਵੇ

ਕੋਈ happen ਨਾ ਹੋਜੇ ਕਿਦੇ ਤੇਰੇ ਨਾਲ ਵੇ

ਉਹ fan ਮੇਰੇ ਝਮਦੇ ਓਹਨਾ ਨੂੰ ਜਿਹੜੇ ਫਿਰਦੇ stunt ਮਾਰਦੇ

ਉਹ ਜੱਟਾ ਭੱਜ ਜਾ ਤੂੰ ਛੇਤੀ ਪਾਸਾ ਵੱਟ ਜਾ

ਉਹ ਨਖਰੇ ਹੁੰਦੇ ਹੈ ਜਿਵੇ ਦੁਬਈ ਵਾਲੇ

Jk

ਉਹ ਭੱਜ ਜਾ ਤੂੰ ਛੇਤੀ ਪਾਸਾ ਵੱਟ ਜਾ

ਨਖਰੇ ਹੁੰਦੇ ਹੈ ਜਿਵੇ ਦੁਬਈ ਵਾਲੇ ਸ਼ੇਖ

ਉਹ ਭੱਜ ਜਾ ਤੂੰ ਛੇਤੀ ਪਾਸਾ ਵੱਟ ਜਾ

ਨਖਰੇ ਹੁੰਦੇ ਹੈ ਜਿਵੇ ਦੁਬਈ ਵਾਲੇ ਸ਼ੇਖ

ਨੀ ਮੈ ਵਡੇ ਵਡੇ ਵੇਲਿਆਂ ਦਾ ਤੋੜ ਰੱਖਿਆ

ਬਿਲੋ ਸੀਨੇ ਵਿੱਚ mo ਪੂਰਾ load ਰਖਿਆ

ਇਹਦਾ ਇਹਦਾ

ਵਡੇ ਵਡੇ ਵੇਲਿਆਂ ਦਾ ਤੋੜ ਰੱਖਿਆ

ਬਿਲੋ ਸੀਨੇ ਵਿੱਚ mo ਪੂਰਾ load ਰਖਿਆ

ਜਿਹੜੇ ਨਮੇ ਨਮੇ ਕੰਮ ਮੁੰਡੇ ਛੇੜਦੇ

ਜਿਹੜੇ ਨਮੇ ਨਮੇ ਕੰਮ ਮੁੰਡੇ ਛੇੜਦੇ

ਮੈ ਕੀਤੇ ਹੋਏ ਸਬ ਬਲੀਏ

ਰਾਖੀ ਰੂਪ ਦੀ ਲਈ ਕੰਮ ਆਊਗਾ

ਗਿਪੀ

ਰਾਖੀ ਰੂਪ ਦੀ ਲਈ ਏ ਕੰਮ ਆਊਗਾ

ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ

ਰਾਖੀ ਰੂਪ ਦੀ ਲਈ ਏ ਕੰਮ ਆਊਗਾ

ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ

ਰਾਖੀ ਰੂਪ ਦੀ ਲਈ ਏ ਕੰਮ ਆਊਗਾ

ਜਿਵੇ ਟਲਜਾ ਓਏ

ਅੱਗ ਲਾਉਣੀ ਕਹਿੰਦੇ ਮੇਰੀ

ਓਏ ਆਉਂਦੀ ਵੈਸਾਖੀ ਨੂੰ ਇਕੱਠੇ ਕਰਾਂਗੇ

ਮੰਜੇ ਬਿਸਤਰੇ

更多Sudesh Kumari熱歌

查看全部logo