menu-iconlogo
huatong
huatong
avatar

Puff Puff Pass

Sultaanhuatong
reniram5huatong
歌詞
作品
Aahhaan

You already know baby!

ਚਲ ਬਈ Jassi oye

Puff puff pass

Puff puff pass

Puff puff pass

ਕੱਮ ਹੋਇਆ bypass

Puff puff pass ਕੰਮ ਹੋਇਆ bypass

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ ਹੈਟਰ ਨੇ ਫੈਲ ਯਾਰ ਹਰ ਜਗਾਹ ਪਾਸ

Puff puff pass

Puff puff pass

Puff puff pass ਕੰਮ ਹੋਇਆ bypass

ਗਮ ਮੁੱਕਦੇ ਨੇ ਏਡਾ ਹੇ ਮੁਕਾ ਲੈਣ ਦੇ

ਸ੍ਵਰਗਾ ਦੇ ਝੂਠੇ ਮੈਨੂ ਲਾ ਲੈਣ ਦੇ

ਗੱਡੀ ਸ਼ਿਮਲੇ ਦੇ ਰਾਹ ਵਾਲ ਪਾ ਲੈਣ ਦੇ

ਧੱਕੇ ਖੁ ਦੇ ਵਿਚ ਮੈਨੂ ਜਾ ਲੈਣ ਦੇ

ਸੰਗ ਨਹੀ ਕੋਈ ਤੇ ਨਾ ਕੋਈ ਪਰਦਾ

ਇੱਕੋ ਜ਼ਿੰਦਗੀ ਮੈਂ ਕਰੂ ਜੋਵੀ ਦਿਲ ਕਰਦਾ

ਹੱਤਤਾ ਚ ਬ੍ਲਡ ਤਾਮਕਾਏ ਹੁੰਦੇ ਨੇ

ਜਿਥੇ ਆਏ ਹੁੰਦੇ ਨੇ ਯਾਰ ਛਾਏ ਹੁੰਦੇ ਨੇ

ਛੋਟੀ ਸੋਚ ਵੇਲ ਲੋਕ ਖਾਰ ਖਾਂਦੇ ਬੇਵਜਾਹ

ਮਿਤਰਾਂ ਦਾ ਕੱਮ ਬਸ ਮੌਜਾ ਲੈਣ ਦਾ

ਮੈਂ ਤਗਦਾ ਸ਼ਰਾਬੀ ਖਾਲੀ ਕੀਤੇ ਮਿਹਿਾਣੇ

ਤੇ ਤੂ ਆਂਖਾ ਨਾਲ ਲੌਂਦੀ ਫਿਰੇ ਦਿਲ ਤੇ ਨਿਸ਼ਾਨੇ

ਪਫ ਪਫ ਪਾਸ ਕੱਮ ਹੋਯ ਬਾਇਪੈਸ

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ ਹੈਟਰ ਨੇ ਫੈਲ ਯਾਰ ਹਰ ਜਗਾਹ ਪਾਸ

Puff puff pass

Puff puff pass

Puff puff pass ਕੰਮ ਹੋਇਆ bypass

ਫ਼ੀਮ ਤੇ ਓ ਭੰਗ ਬਿਨਾ ਨਸ਼ਾ ਨਾ ਕੋਈ ਰਾਸ

ਜੱਟ ਲਾੜੇਆਂ ਚ ਰਖੂ ਮੇਰਤੇ ਰਾਖੀ ਨਾ ਕੋਈ ਆਸ

ਲੈਂਦਾ ਫਿਰਦਾ ਨਜ਼ਾਰੇ ਯਾਰ ਗੱਡੀ ਵਿਚ ਖਾਸ

ਮੈਨੂ ਆਪ ਨੂ ਨੀ ਪਤਾ ਵੈਰੀ ਕਾਹਤੋ ਆ ਉਦਾਸ

ਸੁਣ ਮਿਤਰਾਂ ਦਾ ਗਾਣਾ ਪੂਰਾ ਲਿਟ ਬਲੀਏ

ਅੱਜ ਬਾਰ ਵਾਲੀ ਪਿੱਟੀ gavy set ਬਲੀਏ

ਤੇਰੇ ਸਾਡੇ ਤੇ ਨਾ ਚਾਲਨੇ trick ਬਲੀਏ

ਰੂਹ ਰੱਬ ਨਾਲ ਮਿਲਾ ਸੁੱਟਾ ਖਿਚ ਬਲੀਏ

ਮੇਰੇ ਦਿਲ ਦੀ ਆ ਇੱਕ ਰੀਝ ਪੁਗਾਡੇ

ਮੈਨੂ ਗੋਰੇਯਾਨ ਹਟਾਣ ਦੇ ਨਾਲ ਪੇਪਰ ਬਣਦੇ

ਪੇਪਰ ਬਣਦੇ

ਮੈਨੂ ਬਾਲ ਕੇ ਫਡਾ ਦੇ ਬਾਲ ਕੇ ਫਡਾ ਦੇ

ਮੇਰੇ ਦੁਖਾਂ ਨੂ ਮੀਤਾ ਦੇ

Puff puff pass ਕੰਮ ਹੋਇਆ bypass

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ hatter ਨੇ fail ਯਾਰ ਹਰ ਜਗਾਹ ਪਾਸ

Puff puff pass Puff puff pass

Puff puff pass ਕੰਮ ਹੋਇਆ bypass

Puff puff pass

ਟਾਂਕ ਖਿਚੇ ਜੋ ਪਾਤਸ਼ ਯਾਰ ਲੈਂਦੇ ਨੇ ਨਜ਼ਾਰੇ

ਵੈਰੀ ਕਿੱਤੇ ਜ਼ਿੰਦਾ ਲਾਸ਼

ਕਮ ਮਿਤਰਾਂ ਦਾ top ਹਰ ਪਾਸੇਯੋ ਸ਼ਾਬਾਸ਼

ਹਾਰ ਮਾਨਾਨਨੀ ਨੀ ਕਦੇ ਜਿਨਾਹ ਚਿਰ ਆ ਸ਼ਵਾਸ

ਹੁੰਦੀ ਜੱਦੀ ਬੂਤੀ ਕੋਲ ਸਾਨੂ ਕਿਸੇ ਦੀ ਨਾ ਲੋੜ

ਬੀਬੇ ਮੁੰਡੇਯਨ ਦਾ ਜ਼ੋਨ ਰਿਹੰਦਾ ਛਿੱਲ ਮੋਡ ਓਂ

ਮਿੱਲੀ ਰੂਹ ਨੂ ਆਜ਼ਾਦੀ ਲਗੇ ਦੁਨਿਯਾ ਤਮਾਸ਼ਾ

ਨਦਿ ਦੁਖਦੇ ਸੁਣਾਏ ਮੇਰਾ ਰੁਕ੍ਦਾ ਨੀ ਹੱਸਾ

ਸਾਰਾ ਏਹਦਾ ਹੀ ਕਸੂਰ ਜਿਹਦੇ ਨਾਲ ਮਿਹਕਦਾ

ਆਯਾ ਡੋਲੇਯਾਨ ਚ ਜ਼ੋਰ ਏਂਜਿਨ ਜੋ ਕੇਟਟ ਦਾ

ਪਫ ਖਿਚਦੇ ਮਾਹੋਲ ਸਾਰਾ ਕਿਲ ਹੋ ਗਯਾ

ਫਿਰਨ ਉੱਦ ਦਾ ਤੇ ਬਾਡੀ ਬ੍ਯੂਯਿਲ ਨੀਲ ਹੋ ਗਯਾ

Puff puff pass ਕੰਮ ਹੋਇਆ bypass

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ ਹੈਟਰ ਨੇ ਫੈਲ ਯਾਰ ਹਰ ਜਗਾਹ pass

Puff puff pass

Puff puff pass

Puff puff pass ਕੰਮ ਹੋਇਆ bypass

ਗੱਡੀ ਹੋਯੀ ਢੁਆ ਧਾਰ ਪੇਯਾ ਸਿਰ ਉੱਤੇ ਭਾਰ

ਮੈਂ ਪੀਂਦਾ ਨੀ ਭੰਗ ਜਾਂਦੀ ਸਿਰ ਉੱਤੋ ਲਾਂਗ

ਮੇਰੀ ਸੁਰਤ ਭੁਲਾਈ ਗੱਡੀ ਠੇਕੇ ਨੂ ਘੁਮਾ

ਛਾਡਿ ਸਿਰ ਉੱਤੋ ਲਾਈ ਆ ਹੀ ਭੰਗ ਕਿ ਦਵਾਈ

ਤੇਰੇਯਾਨ ਫੋਨਾ ਤੋਹ ਨੀ ਮੈਂ ਤਾਂ ਬਲੀਏ

ਕਰੇਂ ਬਾਰ ਬਾਰ ਮਿਲਣੇ ਦੀ ਮੰਗ ਬਲੀਏ

ਫੋਨਾ ਜਾਣੀ ਆ ਘੁਮਾ ਆਖੇ ਬਾਟਲ ਲ ਆਯੀ

ਜੱਟ ਹੋ ਗਯਾ ਸ਼ਰਾਬੀ ਗੱਡੀ ਜਾਵੇ ਨਾ ਚਲਾਈ

ਪਫ ਪਫ ਪਾਸ

ਜੱਟ ਪੀਂਦਾ ਆਏ ਸ਼ਵਾਸ

ਪਰ ਓਡਡੋ ਪੇਵੇ ਜਦੋ ਨਾਲ ਯਾਰ ਬੇਲੀ ਖਾਸ

ਧੂਆਂ ਛਾਡਿ ਜਾਂਦਾ ਬਲਾ ਸ਼ੀਸ਼ੇ ਥੱਲੇ ਲਾ ਲਵੋ

ਪੇਗ 2 ਕ ਰਿਹ ਗਾਏ ਠੇਕੇ ਤੇ ਬ੍ਰੇਕ ਲਾ ਲਵੋ

Puff puff pass ਕੰਮ ਹੋਇਆ bypass

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ ਹੈਟਰ ਨੇ ਫੈਲ ਯਾਰ ਹਰ ਜਗਾਹ pass

Puff puff pass

Puff puff pass

Puff puff pass ਕੰਮ ਹੋਇਆ bypass

ਦੁਖ ਟਾਡ ਦਿੰਦੀ ਪੀਂਡੇਯਨ ਹੀ ਸਰ ਜੱਟ ਦੇ

ਨੀ ਪੀਂਦੇ ਬਾਰ ਵਾਲੀ ਏ ਤੇ ਵੀ ਨੇ ਯਾਰ ਜੱਟ ਦੇ

ਸਾਨੂ ਦੇਖ ਦੇਖ ਹੱਟੇਰਾਂ ਦੇ ਪਿਛੇ ਯਾਗਦੇ

ਸਾਂਬ ਯਾਰਿਯਾਨ ਤੁਰੇ ਤੇ ਵੇਖ ਭਾਗ ਲਗ ਦੇ

ਚਾਲ ਲੇਨੇ ਜੇ ਨਜ਼ਾਰੇ ਕਾਹਤੋ ਅਖਾਂ ਕੱਦ ਦੀ

ਯਾਰ ਸੇਟ੍ਟਿਂਗ ਤੇ ਗੱਡੀ ਫਿਰੇ ਮੀਕਾਂ ਛਡ ਦੀ

ਬੀਬੇ ਕਰਦੇ ਨਾ ਪ੍ਯਾਰ ਚ ਸੰਗ ਪਤਲੋ

ਚਾਹਲ ਲਿਹਿੜ ਚ ਫਿਰੇ ਨਾ ਕਰੋ ਤੰਗ ਪਤਲੋ

ਮੇਰੇ ਯਾਰਾਂ ਦੀ ਪਸੰਦ ਨਾਕੋ ਨੰਗ ਪਤਲੋ

ਚਾਹਲ ਲਿਹਿੜ ਚ ਫਿਰੇ ਨਾ ਕਰੋ ਤੰਗ ਪਤਲੋ

ਸਨਰੂਫ ਥਾਨੀ ਬਾਲ ਕੂੜੇ ਖੁੱਲੇ ਚਹਦ ਦੇ

ਨੀ ਕੀਤੇ ਸਾਡੇ ਨਾਲ ਸ਼ਿਮਲੇ ਦਾ ਤੌਰ ਕੱਦ ਦੇ

Puff puff pass ਕੰਮ ਹੋਇਆ bypass

ਗੱਡੀ ਵਿਚ ਬੈਠੇ ਨਾਲੇ ਯਾਰ ਬੇਲੀ ਖਾਸ

ਛੇਤੀ ਕੀਤੇ ਹੁੰਨ ਮੁੱਡ ਔਣ ਦੀ ਨੀ ਆਸ

ਕੀਤੇ ਹੈਟਰ ਨੇ ਫੈਲ ਯਾਰ ਹਰ ਜਗਾਹ pass

Puff puff pass

Puff puff pass

Puff puff pass ਕੰਮ ਹੋਇਆ bypass

更多Sultaan熱歌

查看全部logo