ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ
ਗੁਰ ਨਾਨਕ ਮਿਲਿਆ ਆਇ
ਗੁਰ ਨਾਨਕ ਮਿਲਿਆ ਆਇ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
Music @TejPSingh _17
ਸਤਿਗੁਰ ਪੁਰਖੁ ਹਰਿ ਧਿਆਇਦਾ
ਸਤਸੰਗਤਿ ਸਤਿਗੁਰ ਭਾਇ
ਸਤਸੰਗਤਿ ਸਤਿਗੁਰ ਸੇਵਦੇ
ਹਰਿ ਮੇਲੇ ਗੁਰੁ ਮੇਲਾਇ
ਸਤਸੰਗਤਿ ਸਤਿਗੁਰ ਸੇਵਦੇ
ਹਰਿ ਮੇਲੇ ,ਗੁਰੁ ਮੇਲਾਇ
ਹਰਿ ਮੇਲੇ, ਗੁਰੁ ਮੇਲਾਇ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
Music @TejPSingh _17
ਏਹੁ ਭਉਜਲੁ ਜਗਤੁ ਸੰਸਾਰੁ ਹੈ
ਗੁਰੁ ਬੋਹਿਥੁ ਨਾਮਿ ਤਰਾਇ
ਗੁਰਸਿਖੀ ਭਾਣਾ ਮੰਨਿਆ
ਗੁਰੁ ਪੂਰਾ ਪਾਰਿ ਲੰਘਾਇ
ਗੁਰਸਿਖੀ ਭਾਣਾ ਮੰਨਿਆ
ਗੁਰੁ ਪੂਰਾ ਪਾਰਿ ਲੰਘਾਇ
ਗੁਰੁ ਪੂਰਾ ਪਾਰਿ ਲੰਘਾਇ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
Music @TejPSingh _17
ਜਮਕੰਕਰ ਮਾਰਿ ਬਿਦਾਰਿਅਨੁ
ਹਰਿ ਦਰਗਹ ਲਏ ਛਡਾਇ
ਗੁਰਸਿਖਾ ਨੋ ਸਾਬਾਸਿ ਹੈ
ਹਰਿ ਤੁਠਾ ਮੇਲਿ ਮਿਲਾਇ
ਗੁਰਸਿਖਾ ਨੋ ਸਾਬਾਸਿ ਹੈ
ਹਰਿ ਤੁਠਾ ਮੇਲਿ ਮਿਲਾਇ
ਹਰਿ ਤੁਠਾ ਮੇਲਿ ਮਿਲਾਇ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ
ਗੁਰ ਨਾਨਕ ਮਿਲਿਆ ਆਇ
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ
ਹਮ ਪਾਪੀ ਭੀ ਗਤਿ ਪਾਂਹਿ
ਹਮ ਪਾਪੀ ਭੀ ਗਤਿ ਪਾਂਹਿ
Dedicated to All Gurusikhs