ਬੈਠੀ ਮੇਰੇ ਨਾਲ ਕਿਹੰਦੀ ਸੁਣੋ ਨਾ
ਮੈ ਕਿਹਾ ਤੁਸੀ ਨਾਲ ਘੁਲੋ ਮਿਲੋ ਨਾ
ਓ ਕਿਹੰਦੀ ਸਾਚਾ ਪ੍ਯਾਰ ਕਰਾ ਦਿਲੋ ਹਾ
ਮੈ ਕਿਹਾ ਤੁਸੀ ਛੱਡੋ
ਰਿਹਣ ਦੋ
ਬੈਠੀ ਮੇਰੇ ਕੋਲ ਮੈ ਕ੍ਯਾ ਦਸ
ਓ ਕਿਹੰਦੀ ਮੇਰੇ ਨਾਲ ਤੂ ਵੀ ਹਸ
ਮੈ ਹਸੇਯਾ ਮੈ ਖੇਡੇਯਾ ਮੈ ਨਾਲ ਓਡ
ਓਹਦੇ ਸੁਪਨੇਯਾ ਚ ਮੇਰੇ ਨੇ ਖ੍ਯਲ ਬੋਹੁਤੇ
ਮੈ ਕ੍ਰਦਾ ਕਿ ਮੇਨੂ ਕੋਈ ਦਸਦਾ
ਮੇਰਾ ਦਿਲ ਵੀ ਓਡ ਹੀ ਦਿਲ ਚ ਵਸਦਾ
ਪਰ ਪਿਆਰ ਵਿਆਰ ਨੀ ਮੇਰੇ ਨੀ ਬਸ ਦਾ
ਕਰਾ ਕਿ ਮੇਨੂ ਕੋਈ ਨਾ ਦਸਦਾ
ਦਸਦਾ
ਬੈਠੀ ਮੇਰੇ ਨਾਲ ਕਿਹੰਦੀ ਸੁਣੋ ਨਾ
ਮੈ ਕਿਹਾ ਤੁਸੀ ਨਾਲ ਘੁਲੋ ਮਾਇਲੋ ਨਾ
ਓ ਕਿਹੰਦੀ ਸਾਚਾ ਪ੍ਯਾਰ ਕਰਾ ਦਿਲੋ ਹਾ
ਮੈ ਕਿਹਾ ਤੁਸੀ ਛੱਡੋ
ਰਿਹਣ ਦੋ
ਦਸ ਦੋ