logo

Main Cheez Ki Haan

logo
الكلمات
ਹੋ ਤੂ ਤੇ ਹੁਸਨਾ ਦੀ ਰਾਣੀ

ਤੂ ਤੇ ਸੋਨੇ ਦਾ ਆਏ ਪਾਣੀ

ਤੂ ਤੇ ਖੁਦਾ ਦੀ ਖੁਦਾਈ

ਤੂ ਤੇ ਇਸ਼੍ਕ਼ ਕਹਾਣੀ

ਹੋ ਤੈਨੂ ਤੱਕੇ ਜਿਹੜਾ ਦਿਲ

ਵੱਸੋਂ ਬਾਹਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਨ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਹੋ ਮੈਂ ਤਾਂ ਚੀਜ਼ ਕਿ ਹਾਂ

ਕਿਸੇ ਵੀ ਸ਼ਾਯਰ ਤੋਂ

ਤੇਰਾ ਹੁਸਨ ਬਿਆਨ ਨੀ ਹੋ ਸਕਦਾ

ਜੋ ਤੈਨੂ ਦੇਖ ਕੇ ਰੁੱਕੇਯਾ ਨਈ

ਇਨ੍ਸਾਨ ਨਈ ਹੋ ਸਕਦਾ

ਇਨ੍ਸਾਨ ਨਈ ਹੋ ਸਕਦਾ

ਇੱਕੋ ਪਲ ਇਜਹਾਰ

ਬੇਸ਼ੁਮਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਹੋ ਮੈਂ ਤਾਂ ਚੀਜ਼ ਕਿ ਹਾਂ

ਐਂਨੀ ਖਾਸ ਬਣਯੀ ਰੱਬ ਨੇ

ਖਾਸ ਹੀ ਹੋਣੀ ਆਏ

ਮੈਨੂ ਇੰਝ ਲਗਦਾ ਏ ਦੁਨਿਯਾ ਤੇ

ਤੂ ਬਸ ਆਖਿਰੀ ਸੋਹਣੀ ਆਏ

ਹਾਏ ਆਖਿਰੀ ਸੋਹਣੀ ਆਏ

ਲੁੱਟ ਰੱਬ ਦਾ ਵੀ ਚੈਨ

ਤੇ ਕਰਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਤੈਨੂ ਪ੍ਯਾਰ ਵੀ ਵੇਖੇ ਤੇ

ਓਹਨੂ ਪ੍ਯਾਰ ਹੋ ਜਾਵੇ ਨੀ

ਮੈਂ ਤਾਂ ਚੀਜ਼ ਕਿ ਹਾਂ

ਹੋ ਮੈਂ ਤਾਂ ਚੀਜ਼ ਕਿ ਹਾਂ