menu-iconlogo
huatong
huatong
লিরিক্স
রেকর্ডিং
ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

ਜੇੜੇ ਵੇਲੇ ਬੱਚਿਆਂ ਨੂ poem ਆਂ ਸਿਖੌਂਦੇ

ਸਿਖੀ ਓਹਦੋ ਯਾਰੀ ਮੈਂ ਨਿਭੋਣੀ ਕਿੱਦਾ ਨੀ

ਖੇਡ ਦੇ ਸੀ ਸਾਰੇ ਜੱਦ bat ball ਆਂ ਨਾਲ

ਸਿਖੀ ਓਹਦੋ ਅੱਤ ਜੀ ਕਰੋਨੀ ਕਿੱਦਾਂ ਨੀ

ਜੇੜੇ ਵੇਲੇ ਬੱਚਿਆਂ ਨੂ poem ਆਂ ਸਿਖੌਂਦੇ

ਸਿਖੀ ਓਹਦੋ ਯਾਰੀ ਮੈਂ ਨਿਭੋਣੀ ਕਿੱਦਾ ਨੀ

ਖੇਡ ਦੇ ਸੀ ਸਾਰੇ ਜੱਦ bat ball ਆਂ ਨਾਲ

ਸਿਖੀ ਓਹਦੋ ਅੱਤ ਜੀ ਕਰੋਨੀ ਕਿੱਦਾਂ ਨੀ

ਖੜ ਨੇ ਜਿਥੇ ਜਿਥੇ ਹਿੱਕ ਤਾਣ ਯਾਰ

ਓਥੇ ਖੱੜਣਾ ਕੀ ਏ ਨਾਰਾ ਨੇ

ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

ਯਾਰ ਸਾਰੇ ਘੈਂਟ ਮਿਲੇ ਯਾਰੀਆਂ ਦੇ brand

ਕੱਮ ਵਾਂਗੂ ਸਾਡੀਆਂ ਗਰਾਰੀਆਂ ਵੀ grand

ਜਿਥੇ ਖੜੇ stand ਲੈਂਦੇ Everest ਵਾਂਗੂ ਸਾਡੇ

ਸਾਡੀ ਯਾਰੀ ਤੋਂ ਜੋ ਮੁਹ ਤੇ ਓਹਦੇ ਛੱਪੇ Timberland

ਯਾਰਾ ਨਾਲ grow ਕਰਾ blow

ਮਜ਼ੇ ਲੈਣ ਵਾਲਿਆਂ ਨੂ fuck ਨਾ ਦਵਾ ਮੈਂ ਦਵਾ dildo

ਦਿਲ ਤੋਂ ਆ ਪ੍ਯਾਰ ਜੇੜੇ ਨਾਲ ਖਡੇ ਮੇਰੇ ਪਿਹਲੇ ਦਿਨ ਤੋਂ

Fake ਸਾਰੇ ਖਤਮ ਕਰਾ bingo

ਖਾਦੀਆਂ ਖੁਰਾਕਾਂ ਯਾਰ ਕਰਨ ਨਾਲੇ ਕਰੇ ਮੇਰਾ

Flex pen ਗਾਨੇ ਲਿਖਾ ਸਾਰੇ next gen

ਜਿਹਦੇ ਬੰਦੇ ਨੇ ਗੋਟ ਮੇਰੇ ਅੱਗੇ ਰੋਗਾਂ ਜੋਸ਼

ਮੈਂ ਲੋਗਾਂ ਯਾਰ 24/7 ready X-Men

ਜ਼ਿੰਦਗੀ ਦੇ ਰਖੇ ਆ ਅਸੂਲ ਪੱਕੇ ਮੈਂ

ਰਬ ਤੋਂ ਵੀ ਪਿਹਲਾਂ ਰਖਾ ਯਾਰ ਮੇਰੇ ਨੀ

ਭਰ ਕੇ ਮੰਡੀਰ ਕਦੇ ਨਾਲ ਨਹੀ ਓ ਰਖੀ

ਉਂਗਲਾ ਤੇ ਗਿੰਨਾ ਬੱਸ 4 ਮੇਰੇ ਨੀ

ਜ਼ਿੰਦਗੀ ਦੇ ਰਖੇ ਆ ਅਸੂਲ ਪੱਕੇ ਮੈਂ

ਰਬ ਤੋਂ ਵੀ ਪਿਹਲਾ ਰਖਾ ਯਾਰ ਮੇਰੇ ਨੀ

ਭਰ ਕੇ ਮੰਡੀਰ ਕਦੇ ਨਾਲ ਨਹੀ ਓ ਰਖੀ

ਉਂਗਲਾ ਤੇ ਗਿੰਨਾ ਬੱਸ 4 ਮੇਰੇ ਨੀ

ਡੀਪ ਡੀਪ ਡੀਪ ਕਿੱਤਾ ਯਾਰਾ ਤੇ ਏ ਗੀਤ

ਕਦੇ ਦੇਖੇ ਨਾ ਮੂੰਹ ਹਾੜਾ ਦੇ

ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

ਔਖੇ ਵੇਲੇ ਕੱਮ ਔਂਣਾ ਨੀ ਬੱਸ 2 ਹੀ ਹਥਿਆਰਾਂ ਨੇ

ਖਾਦੀਆਂ ਖੁਰਾਕਾਂ ਨਾਲੇ ਜਿਗਰੀ ਜਿਹੇ ਯਾਰਾ ਨੇ

BRISHAV/Deep Kalsi থেকে আরও

সব দেখুনlogo