menu-iconlogo
huatong
huatong
লিরিক্স
রেকর্ডিং
ਬੜੀ Sick Beat ਵੱਜੇ ਜੀਭ ਚੱਲੇ ਵੈਰੀ ਭੱਜੇ

ਰਾਤੀ 2 2 ਬਜੇ ਲਿਖਾ ਦਿਨ ਵਿਚ ਮੰਜੇ

ਚਲਣ ਗਾਣੇ ਕਿਉਕਿ ਸਾਹ ਰੋਕੇ ਨਹੀਯੋਨ ਹਜੇ

ਕੁੜੀਆਂ ਦੇ ਪਿੱਛੇ ਮੈਂ ਨਹੀਂ ਉਹ ਮੇਰੇ ਖੱਬੇ ਸੱਜੇ

ਤਾਂਹੀ Life ਚੱਲੇ ਮੇਰੀ ਚਿੱਲ ਮੋੜ ਤੇ

ਕਲਮ ਹੈ ਮਸ਼ਹੂਕਾ ਬਾਕੀਆਂ ਦੇ ਦਿਲ ਤੋੜ ਤੇ

ਯਾਰ ਤੇਰਾ ਕਰੇ Fly ਉਹ ਖੜੇ ਸਾਲੇ ਮੋੜ ਤੇ

Flow ਹੈ ਬਜ਼ੂਕਾ ਨਿਸ਼ਾਨਾ ਦਿਲ ਤੋੜ ਤੇ

ਉਹ My God ਜੋੜਕੇ ਮੈਂ ਹੱਥ ਮੰਗਾ

ਕਰਨ ਮੈਂ ਜ਼ਿੰਦਗੀ ਚ ਜੋ ਭੀ ਕਰਾ ਮੈਂ ਚੰਗਾ

ਪਰ ਉਹ ਤਾਂ ਵੀ ਲੇਤੇ ਪੰਗਾ ਮੇਰਾ ਸਬ ਕੁਛ ਖੋਂ ਨੂੰ ਫਿਰੇ

ਮੈਨੂੰ ਘੰਟਾ ਨਹੀਂ ਪ੍ਰਵਾਹ ਕਿਉਕਿ ਆਇਆ ਸੀ ਨੰਗਾ

ਮੈਨੂੰ 2 ਰੰਗ ਪਿਆਰੇ ਨੇ ਗੁਲਾਬੀ ਤੇ ਗ੍ਰੀਨ

ਪਹਿਲੇ ਤੋਂ ਦਿਨ ਤੋਂ ਹੀ ਯਾਰਾ ਕੇ ਲੀਯੇ ਕੀਤਾ ਮੈਂ ਤਾਂ ਸਸਨੇ

ਮੇਰਾ ਗਾਣਾ ਵੱਜੇ ਸੋਣੀ ਨੱਚੇ ਨਾਮ ਜੈਸਮੀਨ

Mic ਹੱਥ ਚ ਚਿਰਾਗ਼ ਮੈਂ ਹਾਂ ਅੱਲੜਦੀਨ

ਹਾਤੇ ਕਰਦੇ ਉਹ ਵੱਡੇ ਨੀਂਦ Me Like ਆ Vitamin

Style Lit ਨਾਲ਼ੇ ਗੱਲਾਂ ਮੇਰੀਆਂ ਵੇ ਕਰੋਸੀਨੇ

You Know What I Mean, ਵੈਰੀ ਸਾਰੇ ਕੇ ਸਵਾਹ

ਮੈਂ ਜਿਵੇਂ Cremation ਮਸ਼ੀਨ

ਉਹ ਚਲੋ ਸੜੋ ਉਹ ਚਲੋ ਸੜੋ

ਉਹ ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਸੜੋ ਪੁੱਤ ਛੜੇ

ਪਹਿਲੇ ਵੀ ਸੀ ਕਰਦੇ ਹੱਲੇ ਵੀ ਗੱਲਾਂ ਮੇਰੀਆਂ

ਤੇ ਗੱਲਾਂ ਮੇਰੀਆਂ Tension’ਆਂ ਐਨਾ ਨੂੰ ਦੇਰੀਆਂ

ਐ ਕਰਨ ਹੀਰਾ ਫੇਰੀਆਂ ਇਹਨਾਂ ਨੂੰ ਜ਼ਹਿਰ ਦੇਦੋ

ਯਾ ਦੇਦੋ 47 ਮੈਨੂੰ ਮੈਂ ਲਾਵਾਂ ਐਨਾ ਦੀ ਢੇਰੀਆਂ

ਬੀਤੀਆਂ ਨੇ ਦਿਨਾਂ ਨੀਂਦ ਤੇ ਰਾਤਾਂ ਬਥੇਰੀਆਂ

ਹਨੇਰੀਆਂ ਚ ਬਹਿੰਦਾ ਸੀ ਲੈ ਆਵਾਂ ਹੁਣ ਹਨੇਰੀਆਂ

ਅੱਜ ਯਾਰ ਕਹਿੰਦੇ ਸਾਲੇ ਕਿਥ੍ਹੇ ਸੀ

ਸਾਰੇ ਜਦੋਂ ਆਪਣੇ ਆਪ ਨੂੰ ਆਪੇ ਹੀ ਮੈਂ ਦਿੰਦਾ ਸੀ ਹਾਲਣ ਸ਼ੇਰਿਆਨ

ਨਾ Nike ਪਾਵਾਂ ਨਾ Gucci ਰੱਖੀ ਸੋਚ ਮੇਰੀ ਉੱਚੀ

ਜਾ ਕਰਤਾ ਮਾਫ ਤੇਰੀ ਸੋਚ ਤੋਂ ਵੀ ਜ਼ਿਆਦਾ ਸਾਫ ਐ ਜੁੱਤੀ

ਨਾ ਵਫ਼ਾਦਾਰ ਐ ਕੁੱਤੀ ਦੁਨੀਆਂ ਦੇ ਲੋਗ ਖੁਦ ਨੂੰ ਖੁਦਾ ਕਹਿੰਦੇ

ਨਾ ਖਾਂਦੇ ਐ ਖੁਦਾ ਦਾ ਖੌਫ ਅੱਗੋਂ ਪਾਕੇ ਝੱਪੀਆਂ

ਪਿੱਛੋਂ ਦਿੰਦੇ ਛੁਰਾ ਖ਼ੂਬ

ਮੈਨੂੰ ਮੌਤ ਦਾ ਨੀ ਡਰ ਮਰਿਆ ਮੈਂ ਬਹੁਤ ਬਾਰੀ

ਡਰ ਗਯੋ ਫੇਰ ਕਿਉਕਿ ਯਾਰੀ ਬਾਰੀ ਮੇਰੀ ਫੇਰ

Bowling Bowl ਯਾਰਾ ਦੇਖੀ ਹੁਣ ਸਾਰੇ ਦੇਣੇ ਖਾਲਿਰ

ਨਾਵਾ ਦੌਰ ਨਾਵਾ Level ਨਵੀ ਐ ਸਵੇਰ

ਮੇਰੀ ਮਾਂ ਨੇ ਬਣਾਏ ਨੇ ਗਾਣੇ ਮੇਰੇ ਦਿਲੇਰ

ਪਿਓ ਨੇ ਕਿਹਾ ਵੱਡੀ ਮੰਜ਼ਿਲਾਂ ਨੂੰ ਹਿਲਾ ਗੱਡੀ ਦੇਰ

ਸਿੰਬਾ ਹੋ ਗਿਆ ਵੱਡਾ ਹੁਣ ਮੈਂ ਦਾਦੀ ਵਾਲਾ ਸ਼ੇਰ

ਉਹ ਚਲੋ ਸੜੋ ਉਹ ਚਲੋ ਸੜੋ

ਉਹ ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਛੱਡੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਛੱਡੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਛੱਡੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਉਹ ਚਲੋ ਛੱਡੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਛੱਡੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਚਲੋ ਸੜੋ ਉਹ ਰੀਸ ਤਾਂ ਹੋਣੀ ਨਾ ਤੁਹਾਡੇ ਕੋਲੋਂ

ਅੜੋ ਪੁੱਤ ਸੜੋ

BRISHAV থেকে আরও

সব দেখুনlogo