menu-iconlogo
huatong
huatong
লিরিক্স
রেকর্ডিং
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ

ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ

ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ

ਤੇਰੇ ਬਿਨ ਚੈਨ ਨਹੀ ਆਂਦਾ

ਤੂ ਮਿਲੇ ਚੈਨ ਮਿਲ ਜਾਂਦਾ

ਤੇਰੇ ਬਿਨ ਚੈਨ ਨਹੀ ਆਂਦਾ

ਤੂ ਮਿਲੇ ਚੈਨ ਮਿਲ ਜਾਂਦਾ

ਮਾਹੀ ਵੇ ਚਨ ਵੇ

ਤੈਨੂੰ ਹੋਰ ਕਿ ਕਿਹਨਾ

ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ

ਜੀ ਕਰੇ ਕੋਲ ਬੈਠੀ ਰਾਂ

ਬੈਠੀ ਬੈਠੀ ਮੈਂ ਤਕਦੀ ਰਾਂ

ਜੀ ਕਰੇ ਕੋਲ ਬੈਠੀ ਰਾਂ

ਬੈਠੀ ਬੈਠੀ ਮੈਂ ਤਕਦੀ ਰਾਂ

ਖੁਸ਼ਿਯਾਨ ਲਖਾਂ ਤੇਰਾ ਮਿਲ ਪੈਣਾ

ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ

ਅੱਜ ਇਕਰਾਰ ਕਰਨੀ ਆਂ

ਮੈਂ ਤੈਨੂੰ ਪ੍ਯਾਰ ਕਰਨੀ ਆਂ

ਅੱਜ ਇਕਰਾਰ ਕਰਨੀ ਆਂ

ਮੈਂ ਤੈਨੂੰ ਪ੍ਯਾਰ ਕਰਨੀ ਆਂ

ਦੁਖੜਾ ਤੇਰਾ ਤੁਨੇ ਮੈਂ ਸਿਹਣਾ

ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ

ਕਿਹੰਦੇ ਨੇ ਨੈਨਾ

ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ

ਕਿਹੰਦੇ ਨੇ ਨੈਨਾ

Sangeeta/Kuljit Bhamra থেকে আরও

সব দেখুনlogo