ਬਾਰੀ ਬਰਸੀ ਖੱਟਣ ਗਿਆ ਸੀ
ਖਟ ਕੇ ਲਿਆਂਦੇ ਪਾਵੇ
ਨੀ ਪਾਵੇ
ਬਾਰੀ ਬਰਸੀ ਖੱਟਣ ਗਿਆ ਓ ਓ
ਸਿਉ ਬਾਬਲੇ ਦੇ ਬਾਰੀ ਚੋ ਲਿਆਦੇ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਸਿਉ ਬਾਬਲੇ ਦੇ ਬਾਰੀ ਚੋ ਲਿਆਦੇ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ
ਉਏ ਬਾਰੀ ਬਰਸੀ ਖੱਟਣ ਗਿਓਂ
ਵੇ ਖਟ ਕੇ ਲਿਆਂਦਾ ਸੋਟਾ
ਉਏ ਬਾਰੀ ਬਰਸੀ ਖੱਟਣ ਗਿਓਂ
ਵੇ ਖਟ ਕੇ ਲਿਆਂਦਾ ਕੁਰਤਾ
ਵੇ ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਵੇ ਬਾਬਲੇ ਦੇ ਬਾਰੀ ਚੋ ਲਿਆ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ