ਓ 2200 ਕਿਰਾਆਂ ਕਮਰਾ
ਚ੍ਹੜਦੇ ਦੇ ਪਾਸੇ ਨੂ
ਮੈ ਸ਼ਾਇਰੀ ਵੀਚ ਪਿਰੋਆ ਸੀ ਜਦ
ਤੇਰੇ ਹਾਸੇ ਨੂ
ਓ 2200 ਕਿਰਾਆਂ ਕਮਰਾ
ਚੜ੍ਹਦੇ ਦੇ ਪਾਸੇ ਨੂ
ਮੈ ਸ਼ਾਇਰੀ ਵੀਚ ਪਿਰੋਆ ਸੀ ਜਦ
ਤੇਰੇ ਹਾਸੇ ਨੂ
ਖਤ ਫੋਟੋ ਆਂ ਗਿਫਟ ਰਕਾਨੇ
ਜਦ ਮੈ ਕਿੱਤਾ ਸ਼ਿਫਟ ਰਕਾਨੇ
ਜੋ ਯਾਦਾਂ ਰੇਹ ਗਈਆਂ ਕੋਲ ਮੇਰੇ
ਖਾਮਖਾ ਹੀ ਬਾਕੀ ਨੇ
ਓ ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਓ ਪੈਦਲ ਜਾਣਾ ਯੂਨੀ ਵਲ ਨੂ
ਸੰਘਦੇ ਹਥ ਨੀ ਫੜਨਾ
ਪੇਪਰ ਨੇੜੇ ਆਉਣ ਤੇ ਤੇਰਾ
ਪੜ੍ਹਨ ਵਾਸਤੇ ਲੜਨਾ
ਇਕ ਬਤਾ ਦੋ ਪੀਤੀਆਂ ਚਾਹਾਂ
ਸੂਟ ਤੇਰੇ ਦੀਆਂ ਪੌਣੀਆਂ ਬਾਹਾਂ
ਜਿਥੇ ਖੜ ਖੜ ਰੋਆ
ਸਾਥ ਬੜਾ ਦਿੱਤਾ ਤਾਂਕਿ ਨੇ
ਓ ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਵੇਰਕਾ ਵਾਲੇ ਦੂਧ ਦਾ ਪੈਕੇਟ
ਆਜ ਵੀ ਉਧਾਰ ਸਿਰ ਮੇਰੇ
ਯੂਥ ਫੇਸਟ ਵੀਚ ਸਾਥ ਤੇਰਾ
ਬੜਾ ਵੱਡਾ ਭਾਰ ਸਿਰ ਮੇਰੇ
ਹਾਏ ਡੀਗਰੀ ਕਾਹਦੀ
ਜ਼ਿੰਦਗੀ ਮੁਕ ਗਈ
ਕਢਕੇ ਲਾਈ ਕਲਮ ਹੀ ਸੁਕ ਗਈ
ਆਦਤਾਂ ਜੋ ਛੁਡਵਾਈਆਂ
ਓ ਅੱਜ ਵੀ ਇਖਲਾਕ਼ੀ ਨੇ
ਓ ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਓ ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਸ਼ੋਰ ਸ਼ਰਾਬਾ ਲਗਦੀ ਦੁਨੀਆਂ
ਮੌਨ ਜੇ ਹੋਕੇ ਰੇਹ ਗਏ
ਇਕ ਦੂੱਜੇ ਦੇ ਜਾਨੁ ਅੱਜਕਲ
ਯਾਰ ਛੇੜ ਦੇ ਅੱਜ ਵੀ ਮੈਨੁੰ
ਓਹਦੇ ਬੀਨ ਕੀ ਹੋ ਗਿਆ ਤੈਨੂੰ
ਵਿੱਕੀ ਗਿੱਲ ਨੂ ਕਰਤਾ ਆਲਸੀ
ਕੀਤੀ ਚਾਕੀ ਨੇ
ਓ ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ
ਤੇਰਾ ਸ਼ਹਿਰ ਤਾਂ ਛੱਡ ਦਿੱਤਾ
ਬਸ ਸਾਹ ਹੀ ਬਾਕੀ ਨੇ