ਬੱਦਲ ਹੀ ਆ ਗਏ ਜ਼ਮੀਨ 'ਤੇ
Pass it, ਦੋ ਕਸ਼ ਪੀਣ ਦੇ
ਜ਼ਿੰਦਗੀ ਇਹ ਲਗਦੀ ਹਸੀਨ ਜਿਹੀ
ਅੱਜ ਦੀ ਰਾਤ ਦਾ ਐ scene ਕੀ?
ਬੱਦਲ ਹੀ ਆ ਗਏ ਜ਼ਮੀਨ 'ਤੇ
Pass it, ਦੋ ਕਸ਼ ਪੀਣ ਦੇ
ਜ਼ਿੰਦਗੀ ਇਹ ਲਗਦੀ ਹਸੀਨ ਜਿਹੀ
ਅੱਜ ਦੀ ਰਾਤ ਦਾ ਐ scene ਕੀ?
ਜੇ ਤੂੰ ਨਾਲ ਮੇਰੇ ਇਹ ਦੁਨੀਆ ਐ ਮੇਰੀ
ਜੇ ਤੇਰਾ ਦਿਲ ਕਰੇ ਲਿਆਦਿਆਂ ਹਨੇਰੀ
ਦਿਲ ਟੁੱਟਿਆ ਏ ਤਾਂ ਵੀ ਹੱਸਦਾ ਫ਼ਿਰੇ
ਜਿੱਦਾਂ ਹੰਝੂ ਲੁਕਾ ਕੇ ਆਪਾਂ ਨੱਚਦੇ ਰਹੇ
ਬੱਦਲ ਹੀ ਆ ਗਏ ਜ਼ਮੀਨ 'ਤੇ
Pass it, ਦੋ ਕਸ਼ ਪੀਣ ਦੇ
ਜ਼ਿੰਦਗੀ ਇਹ ਲਗਦੀ ਹਸੀਨ ਜਿ
ਅੱਜ ਦੀ ਰਾਤ ਦਾ ਐ scene ਕੀ?
ਬੱਦਲ ਹੀ ਆ ਗਏ ਜ਼ਮੀਨ 'ਤੇ
ਮੈਂ ਕਿਹਾ ਬੱਦਲ ਹੀ ਆ ਗਏ ਜ਼ਮੀਨ 'ਤੇ