ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ, ਜਾਨ ਜਾਂਦੀ ਐ, ਜਾਨ...)
ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ...)
ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ ਨੀ
ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ
ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ
ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ
ਉਡੀਕਦਾ ਮੈਂ ਤੇਰਾ ਰਾਸਤਾ (ਤੇਰਾ ਰਾਸਤਾ, ਤੇਰਾ ਰਾਸਤਾ)
ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ...)
ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ
ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ (ਜਾਨ ਜਾਂਦੀ ਐ...)