menu-iconlogo
logo

Sangdi

logo
Letras
Manni Sandhu

ਸੰਗਦੀ-ਸੰਗਦੀ ਕੁੜੀ ਆਵੇ, ਕੋਲ਼ੋਂ ਦੀ ਲੰਘ ਜਾਵੇ

ਸੁਰਖ ਬੁੱਲ੍ਹਾਂ 'ਚੋਂ ਹੱਸਦੀ, ਓਹ ਅੱਖੀਆਂ 'ਚੋਂ ਸ਼ਰਮਾਵੇ

ਤੈਨੂੰ ਦੇਖਣ ਦਾ ਚਾਹ ਕਿਵੇਂ ਦੱਸਾਂ ਬਿੱਲੋ ਨੀ?

ਕੋਲ਼ ਮੇਰੇ ਬਹਿ, ਗੱਲ ਦੱਸਾਂ ਤੈਨੂੰ ਨੀ

ਦੁਨੀਆ ਤੋਂ ਦੂਰ, ਤੇਰੇ ਚਿਹਰੇ ਦਾ ਆ ਨੂਰ

ਤੈਨੂੰ ਵੇਖਾਂ ਜਦ ਸੁਰਖੀ ਤੂੰ ਲਾਵੇ

ਸੰਗਦੀ-ਸੰਗਦੀ ਕੁੜੀ ਆਵੇ, ਕੋਲ਼ੋਂ ਦੀ ਲੰਘ ਜਾਵੇ

ਸੁਰਖ ਬੁੱਲ੍ਹਾਂ 'ਚੋਂ ਹੱਸਦੀ, ਓਹ ਅੱਖੀਆਂ 'ਚੋਂ ਸ਼ਰਮਾਵੇ

ਸੰਗਦੀ-ਸੰਗਦੀ ਕੁੜੀ ਆਵੇ (ਅੱਖੀਆਂ 'ਚੋਂ ਸ਼ਰਮਾਵੇ)

(ਸੰਗਦੀ-ਸੰਗਦੀ ਕੁੜੀ ਆਵੇ)

ਚੱਕਦੀ ਨਾ phone, ਤੈਨੂੰ ਕਰੀ ਜਾਵਾਂ call

ਨੀ ਤੂੰ ਕਿਹੜੀ ਗੱਲੋਂ ਲਾਰਿਆਂ 'ਚ ਪਾਈ ਰੱਖਦੀ?

ਮਿਲਣ ਮੈਂ ਆਵਾਂ, ਤੇਰੇ ਪਿੱਛੇ ਗੇੜੇ ਲਾਵਾਂ

ਮੈਂ ਕਿਹਾ, "ਫ਼ੇਰ ਵੀ ਤੂੰ ਨਖ਼ਰੇ ਕਿਉਂ high ਰੱਖਦੀ?"

ਖੜ੍ਹਦਾ ਤੇਰੇ ਰਾਹ ਵੇ, ਮਿਲ਼ਣੇ ਨੂੰ ਤਰਸਾਵੇ

ਸੰਗਦੀ-ਸੰਗਦੀ ਕੁੜੀ ਆਵੇ, ਕੋਲ਼ੋਂ ਦੀ ਲੰਘ ਜਾਵੇ

ਸੁਰਖ ਬੁੱਲ੍ਹਾਂ 'ਚੋਂ ਹੱਸਦੀ, ਓਹ ਅੱਖੀਆਂ 'ਚੋਂ ਸ਼ਰਮਾਵੇ

ਸੰਗਦੀ-ਸੰਗਦੀ ਕੁੜੀ ਆਵੇ

ਨੀ ਤੈਨੂੰ ਅਸੀਂ ਰੱਖਿਆ ਐ ਰੱਬ ਦੀ ਜਗ੍ਹਾ

ਮਰਦੇ ਆਂ ਤਾਂ ਕਰਕੇ

ਨੀ ਕੱਲ੍ਹ ਮੈਨੂੰ ਆਇਆ ਕੁੜੇ ਇੱਕ ਸੁਪਣਾ

ਲੈ ਗਿਆ ਸੀ ਬਾਂਹ ਫ਼ੜ ਕੇ

ਤੇਰੇ 'ਤੇ ਗੀਤ ਬਣਾਵੇ, ਯਾਰਾਂ ਨੂੰ ਸੁਣਾਵੇ

ਸੰਗਦੀ-ਸੰਗਦੀ ਕੁੜੀ ਆਵੇ, ਕੋਲ਼ੋਂ ਦੀ ਲੰਘ ਜਾਵੇ

ਸੁਰਖ ਬੁੱਲ੍ਹਾਂ 'ਚੋਂ ਹੱਸਦੀ, ਓਹ ਅੱਖੀਆਂ 'ਚੋਂ ਸ਼ਰਮਾਵੇ

ਓਹ ਅੱਖੀਆਂ 'ਚੋਂ ਸ਼ਰਮਾਵੇ, ਓਹ ਅੱਖੀਆਂ 'ਚੋਂ ਸ਼ਰਮਾਵੇ

(ਸੰਗਦੀ-ਸੰਗਦੀ ਕੁੜੀ ਆ...)